ਜੱਟੀ ਦੁੱਧ ਨਾਲ ਬਦਾਮ ਚੱਭਦੀ ਰਹੀ ਨੈਸ਼ਨਲ ਵਾਲੀਵਾਲ ਪਲੇਅਰ ਤੇ ਐਕਟ੍ਰੈਸ ਮਿਲੂ ਐਵਾਰਡ? : ਅਮਨਦੀਪ ਕੌਰ

ਨੈਸ਼ਨਲ ਵਾਲੀਵਾਲ ਪਲੇਅਰ ਹਾਂ ਕੋਈ ਮਖੌਲ।ਨਹੀਂ ਤੇ ਖਿਡਾਰਨ ਨੈਸ਼ਨਲ ਪੱਧਰ ਦੀ ਹਾਂ ਤਾਂ ਐਕਟ੍ਰੈਸ ਵੀ ਨੈਸ਼ਨਲ ਪੱਧਰ ਦੀ ਬਣੂੰ ਪੂਰੇ ਆਤਮ ਵਿਸ਼ਵਾਸ ਨਾਲ ਇਹ ਗੱਲ ਅਮਨਦੀਪ ਕੌਰ ਆਖਦੀ ਹੈ। ਨਾਭੇ ਦੀ ਜੱਟੀ ਤੇ ਹੁਸਨ ਦੀ ਹੱਟੀ ਅਮਨਦੀਪ ਕੌਰ ਓਸ ਨੂੰ ਓਸ ਦੀਆਂ ਸਹੇਲੀਆਂ ਕਿਹਾ ਕਰਦੀਆਂ ਸਨ।ਵਾਲੀਵਾਲ ਦੀ ਨੈਸ਼ਨਲ ਪੱਧਰ ਦੀ ਖਿਡਾਰਨ , ਕੋਚ ਅੰਤਰ ਰਾਸ਼ਟਰੀ ਪੱਧਰ ਤੇ ਨਾਂ ਅਮਨਦੀਪ ਦੀ ਸਿਖਲਾਈ ਦਿੱਤੀ ਹਰਜਿੰਦਰ ਕੌਰ ਕਾਮਨਵੈਲਥ ਖੇਡਾਂ ਵਿੱਚ ਚਾਂਦੀ ਤਮਗਾ ਜਿੱਤ ਗਈ ਹਾਲਾਂ ਕਿ ਪੰਜਾਬ ਸਰਕਾਰ ਨੂੰ ਸਿੱਖਿਆ ਵਿਭਾਗ ਪਟਿਆਲਾ ਨੇ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਹੁੰਦਾ ਤਾਂ ਕੋਚ ਅਮਨ ਪੰਜਾਬ ਸਰਕਾਰ ਤੋਂ ਸਨਮਾਨ ਲੈਂਦੀ।ਵੱਡੇ ਖਿਡਾਰੀ ਪੈਦਾ ਕਰਨ ਵਾਲੀ ਅਮਨਦੀਪ ਕੌਰ ਵੀ ਸਨਮਾਨ ਦੀ ਹੱਕਦਾਰ ਹੈ।ਖੈਰ ਅਮਨਦੀਪ ਕੌਰ ਹੁਣ ਐਕਟਿੰਗ ਖੇਤਰ ਵਿਚ ਵੀ ਖੂਬ ਚਰਚਿਤ ਹੈ ਤੇ ਹਰਬੀਰ ਢੀਂਡਸਾ ਓਸ ਨੂੰ ਤਕਰੀਬਨ ਆਪਣੀ ਹਰ ਫ਼ਿਲਮ ਵਿੱਚ ਮੌਕਾ ਦੇ ਰਹੇ ਨੇ ਤੇ "ਪਿੰਡ ਦੀ ਕੁੜੀ" ਵਿੱਚ ਅਮਨ ਛਾ ਚੁੱਕੀ ਹੈ।ਅਮਨਦੀਪ ਕੌਰ ਸੁਭਾਅ ਦੂਜਿਆਂ ਦਾ ਭਲਾ , ਦਿਲ ਦਰਿਆ ਤੇ ਅਮਨਦੀਪ ਕੌਰ ਆਖਦੀ ਕਿ ਓਹ ਵੱਡੀਆਂ ਵੱਡੀਆਂ ਪੰਜਾਬੀ ਫ਼ਿਲਮਾਂ ਕਰਦੀ ਇੱਕ ਦਿਨ ਬਾਲੀਵੁੱਡ ਪਹੁੰਚ ਜਾਏਗੀ ਤੇ ਖੇਡਾਂ ਨਾਲ ਪਿਆਰ ਤਾਂ ਉਮਰਾਂ ਉਮਰਾਂ ਦਾ ਹੈ।ਹਰਬੀਰ ਸਿੰਘ ਢੀਂਡਸਾ ਅਮਨਦੀਪ ਕੌਰ ਨੂੰ ਨਾਮਵਰ ਐਕਟ੍ਰੈਸ ਬਣਾ ਸਕਦੇ ਨੇ ਤੇ ਬਾਲੀਵੁੱਡ ਵਿੱਚ ਅਮਨਦੀਪ ਕੌਰ ਲਈ ਰਾਹ ਲੱਭਣਾ ਸੌਖਾ ਕਰ ਸਕਦੇ ਹਨ।ਅਮਨਦੀਪ ਕੌਰ ਨੇ ਆਖਿਆ ਜੀ ਮੈਨੂੰ ਕੋਈ ਮਲਾਲ ਨਹੀਂ ਕਿਓਂ ਕਿ ਓਸ ਕਿਹਾ ਕਿਸਮਤ ਵਿੱਚ ਹੋਇਆ ਐਵਾਰਡ ਵੀ ਮਿਲੂ ਤੇ ਐਕਟ੍ਰੈਸ ਟੋਪ ਦੀ ਬਣ ਐਕਟਿੰਗ ਐਵਾਰਡ ਵੀ ਲਵਾਂਗੀ ਤੇ ਓਹ ਹਰਬੀਰ ਸਿੰਘ ਢੀਂਡਸਾ ਦੀ ਮਿਹਰਬਾਨੀ ਤੇ ਮਿਹਨਤ ਨੂੰ ਸਮਰਪਣ ਹੋਏਗਾ।