ਬ੍ਰਿਸਟਲ ‘ਚ ਬੱਚਿਆਂ ਦੇ ਯੌਨ ਸ਼ੋਸ਼ਣ ਮਾਮਲੇ ‘ਚ 7 ਮਰਦ ਗ੍ਰਿਫਤਾਰ

ਲੈਸਟਰ (ਇੰਗਲੈਂਡ), ਸੁਖਜਿੰਦਰ ਸਿੰਘ ਢੱਡੇ)-ਬ੍ਰਿਸਟਲ ਵਿੱਚ ਪੁਲਿਸ ਨੇ ਬੱਚਿਆਂ ਦੀ ਯੌਨ ਸ਼ੋਸ਼ਣ ਦੇ ਮਾਮਲੇ &lsquoਚ ਸੱਤ ਮਰਦਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਮਾਮਲਾ ਬਹੁਤ ਗੰਭੀਰ ਹੈ, ਕਿਉਂਕਿ ਇਨ੍ਹਾਂ ਉੱਤੇ 11 ਨਾਬਾਲਿਗ ਕੁੜੀਆ ਨਾਲ ਸਬੰਧਿਤ 40 ਤੋਂ ਵੱਧ ਅਪਰਾਧਾਂ ਦੇ ਦੋਸ਼ ਹਨ।
ਜਾਂਚ ਨਵੰਬਰ 2023 ਵਿੱਚ ਸ਼ੁਰੂ ਹੋਈ ਸੀ, ਜਦੋਂ ਇੱਕ ਨਬਾਲਿੰਗ ਦੇ ਸ਼ੋਸ਼ਣ ਦੀ ਸੂਚਨਾ ਮਿਲੀ। ਪਹਿਲੀਆ ਗ੍ਰਿਫਤਾਰੀਆਂ ਅਪਰੈਲ 2024 ਵਿੱਚ ਹੋਈਆਂ ਅਤੇ ਉਹ ਬਾਅਦ ਅਪਰਾਧੀ ਜ਼ਮਾਨਤ &lsquoਤੇ ਛੱਡੇ ਗਏ।ਮੁਲਜ਼ਮਾਂ ਵਿੱਚ ਮੋਹਮਦ ਅਰਾਫੇ, ਸੀਨਾ ਓਮਾਰੀ, ਵਾਦੀ ਸ਼ਰਾਫ, ਹੁਸੈਨ ਬਸ਼ਾਰ, ਮੋਹਮਮਦ ਕੁਰਦੀ ਅਤੇ ਦੋ ਹੋਰ ਲੋਕ ਸ਼ਾਮਿਲ ਹਨ। ਉਨ੍ਹਾਂ ਉੱਤੇ ਬਲਾਤਕਾਰ, ਲਿੰਗ ਹਮਲਾ, ਬੱਚਿਆਂ ਦੀ ਸ਼ੋਸ਼ਣ ਕਰਵਾਉਣ, ਅਸ਼ਲੀਲ ਤਸਵੀਰਾਂ ਬਣਾਉਣ ਅਤੇ ਨਸ਼ਾ ਸਬੰਧੀ ਚਾਰਜ ਲੱਗੇ ਹਨ।ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਬਹੁਤ ਜਾਤੀ ਅਤੇ ਸੰਵੇਦਨਸ਼ੀਲ ਹੈ। ਉਹਨਾਂ ਨੇ ਕਿਹਾ ਕਿ ਮੁੱਖ ਕੜੀ ਨਾਬਾਲਿਗ ਕੁੜੀਆਂ ਦੀ ਸੁਰੱਖਿਆ ਅਤੇ ਅਪਰਾਧੀਆਂ ਨੂੰ ਰੋਕਣਾ ਹੈ। ਪੁਲਿਸ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਹੋਟਲਾਂ, ਟੈਕਸੀ ਡਰਾਈਵਰਾਂ ਅਤੇ ਸਥਾਨਕ ਵਿਪਾਰ ਵਾਲਿਆ ਨਾਲ ਮਿਲ ਕੇ ਸੇਮੀਨਾਰ ਵੀ ਕਰਵਾਏ।ਹੁਣ ਇਹ ਮਾਮਲਾ ਅਦਾਲਤ ਵਿੱਚ ਪਹੁੰਚ ਗਿਆ ਹੈ ਅਤੇ ਨਿਆਂ ਦੀ ਪ੍ਰਕਿਰਿਆ ਜਾਰੀ ਹੈ। ਪੁਲਿਸ ਅਤੇ CPS ਦੋਹਾਂ ਨੇ ਲੋਕਾਂ ਨੂੰ ਹੌਸਲਾ ਦਿੱਤਾ ਹੈ ਕਿ ਵਿਅਕਤੀਆਂ ਨੂੰ ਸੁਰੱਖਿਆ ਮਿਲੇ ਅਤੇ ਕੋਈ ਵੀ ਗਲਤ ਟਿੱਪਣੀ ਮਾਮਲੇ &lsquoਤੇ ਅਸਰ ਨਾ ਪਾਏ।ਇਹ ਮਾਮਲਾ ਸਾਨੂੰ ਯਾਦ ਦਿਵਾਉਂਦਾ