ਪੰਜਾਬੀ ਫਿਲਮ ਦਿਲਾਂ ਦੇ ਸੌਦੇ 28 ਨੂਵਬਰ ਨੂੰ ਇੰਗਲੈਂਡ ਵਿੱਚ ਰੀਲੀਜ਼ ਹੋਵੇਗੀ

ਇਹ ਇੱਕ ਅਗਾਂਹਵਧੂ ਸੋਚ ਦੇ ਧਾਰਨੀ ਹੋਣ ਨੂੰ ਤਰਜੀਹ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ,ਕਿ ਅੱਜ ਵੀ ਪੰਜਾਬੀ ਆਪਣੀ ਆਣ,ਬਾਣ, ਤੇ ਜ਼ਿਦ ਨੂੰ ਆਪਣੀ ਸਾਣ ਸਮਝਦੇ ਹਨ, ਇਸ ਦੇ ਸਵਾਲਾਂ ਦੇ ਜਵਾਬ ਦੇਣ ਲਈ, ਸਾਨੂੰ ਇਹ ਫਿਲਮ ਦਿਲਾਂ ਦੇ ਸੌਦੇ ਵੇਖਣ ਲਈ ਸਿਨੇਮਾ ਘਰਾਂ ਵਿੱਚ ਜਾਣਾ ਪਵੇਗਾ, ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਤਰਜੀਹ ਦੇਂਦੇ ਹਾਂ ਜਾਂ ਆਪਣੇ ਫੈਸਲੇ ਥੌਪਣ ਦੀ ਜਿੱਤ ਸਮਝਦੇ ਹਾਂ ਼
ਇਹ ਫਿਲਮ ਇੰਗਲੈਂਡ ਦੇ ਪ੍ਰਸਿੱਧ ਲੇਖਕ ਤੇ ਸਿਰਮੌਰ ਪੰਜਾਬੀ ਕਲਾਕਾਰ ਤੇਜਿੰਦਰ ਸਿਧਰਾ ਵਲੋਂ ਤਿਆਰ ਕੀਤੀ ਗਈ ਹੈ ਼
ਨਿਰਮਾਤਾ ਇਦੋ ਰਾਣੀ ਸਿਧਰਾ ਹਨ।
ਇਸ ਫ਼ਿਲਮ ਨੂੰ ਇੰਗਲੈਂਡ ਵਿਚ Sindhra Movies International & DBK Estates Argent, Heston, Hounslow ਵਲੋਂ ਪੇਸ਼ ਕੀਤੀ ਗਈ ਹੈ।

ਅਦਾਰਾ ਪੰਜਾਬ ਟਾਈਮਜ਼ ਇਸ ਦਾ ਮੀਡੀਆ ਸਿਹਯੋਗੀ ਹਨ, ਫਿਲਮ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਭੇਟ ਕਰਦਾ ਹੈ।

Star cast Punjabi talents Shavinder Mahal and Malkeet Rauni, lead role by Daljeet Sona, talented Pooja Rajpoot and charming Kirnbeer Kaur Gill in a significant role, exploring a lovely friendship with Daljeet. Music by RS Raja and Happy Singh UK.