ਡਬਲਿਊਐਚਓ ਤੋਂ ਅਮਰੀਕਾ ਹੋਇਆ ਬਾਹਰ

ਵਾਸਿæੰਗਟਨ : ਅਮਰੀਕਾ ਨੇ ਅਧਿਕਾਰਕ ਤੌਰ ਉੱਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓਂ) ਤੋਂ ਬਾਹਰ ਹੋ ਗਿਆ ਹੈ। ਦੁਨੀਆ ਭਰ ਦੇ ਸਿਹਤ ਵਿਗਿਆਨੀਆਂ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਅਮਰੀਕਾ,ਵਿਸਵ ਸਿਹਤ ਸੰਗਠਨ ਤੇ ਦੁਨੀਆ ਲਈ ਖਤਰਾ ਪੈਦਾ ਹੋ ਗਿਆ ਹੈ। ਇਹ ਅਮਰੀਕੀ ਕਾਨੂੰਨ ਦੀ ਉਲੰਘਣਾਂ ਵੀ ਹੈ। ਇਹ ਫੈਸਲਾ ਕਰਨ ਤੋਂ ਬਾਅਦ ਹੁਣ ਅਮਰੀਕਾ ਨੂੰ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੂੰ 26 ਕਰੋੜ ਡਾਲਰ ਅਦਾ ਕਰਨੇ ਹੋਣਗੇ।