☰Weekly EditionKabaddi EditionLatest news PT ChannelMatrimonialEditorial & ArticleContactAbout Advertise


ਧੰਨੁ ਧੰਨੁ ਰਾਮਦਾਸ ਗੁਰੁ ਜਿਨ ਸਿਰਿਆ ਤਿਨੈ ਸਵਾਰਿਆ - 19 ਅਕਤੂਬਰ ਨੂੰ ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼
Posted on : 2024-10-16 | views : 253
ਸ੍ਰੀ ਗੁਰੂ ਰਾਮਦਾਸ ਜੀ ਦਾ ਅਵਤਾਰ ਪਿਤਾ ਸ੍ਰੀ ਹਰਦਾਸ ਜੀ ਅਤੇ ਮਾਤਾ ਦਯਾ ਕੌਰ ਜੀ ਦੇ ਗ੍ਰਹਿ ਚੂਨਾ ਮੰਡੀ, ਲਾਹੌਰ ਵਿਖੇ 24 ਸਤੰਬਰ ਸੰਨ 1534 ਈਸਵੀ ਨੂੰ ਹੋਇਆ । ਪਲੇਠਾ ਪੁੱਤਰ ਹੋਣ ਕਰਕੇ ਇਨ੍ਹਾਂ ਦਾ ਨਾਮ ਭਾਈ ਜੇਠਾ ਜੀ ਹੋ ਗਿਆ । ਜਿਸ ਸਮੇਂ ਇਨ੍ਹਾਂ ਦਾ ਅਵਤਾਰ ਹੋਇਆ ਉਸ ਸਮੇਂ ਪਾ: ਪਹਿਲੀ ਜੀ ਦੀ ਆਯੂ 65 ਸਾਲ ਭਾਈ ਲਹਿਣਾ ਜੀ ਦੀ 3 ਸਾਲ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੀ ਉਮਰ 5 ਸਾਲ ਦੀ ਸੀ ।
ਪੰਜਾਬੀ ਵਿਰਸਾ ਤੇ ਸਭਿਆਚਾਰ ਬਨਾਮ ਸਿੱਖੀ ਵਿਰਸਾ ਤੇ ਸਭਿਆਚਾਰ
Posted on : 2024-10-09 | views : 256
ਸਿੱਖ ਗੁਰੂ ਸਾਹਿਬਾਨਾਂ ਨੇ ਜ਼ੁਲਮ, ਜ਼ਬਰ ਅਤੇ ਬੇ-ਇਨਸਾਫੀ ਵਿਰੁੱਧ ਲੜਨ ਲਈ ਮੱਲ ਅਖਾੜੇ ਤਿਆਰ ਕਰਵਾਏ, ਘੋੜ ਸਵਾਰੀ, ਸ਼ਸ਼ਤਰ ਵਿੱਦਿਆ ਦੀ ਸਿੱਖਲਾਈ ਲਈ ਸਿੱਖਾਂ ਦੀ ਤਿਆਰੀ ਕਰਵਾਈ । ਸਿੱਖ ਨੇ ਸਾਰੀ ਜ਼ਿੰਦਗੀ ਸਮਾਜਿਕ ਬੁਰਾਈਆਂ ਅਤੇ ਆਪਣੇ ਵਕਾਰਾਂ ਨਾਲ ਜੰਗ ਕਰਨਾ ਹੈ। ਇਸ ਵਾਸਤੇ ਸਿੱਖ ਦੀ ਆਤਮਾ ਨੂੰ ਸਦੀਵੀ ਅਤੇ ਬਲਵਾਨ ਰੱਖਣ ਵਾਸਤੇ ਸਤਿਗੁਰਾਂ ਨੇ ਵਾਰਾਂ ਦੀ ਰਚਨਾ ਕੀਤੀ। ਕਿਉਂਕਿ ਦੁਨਿਆਵੀ ਮਨੋਰੰਜਨ ਨਾਲ ਮਨੁੱਖ ਦਾ ਮਨ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ਦੇ ਅੰਦਰੋਂ ਜੁਲਮ ਵਿਰੁੱਧ ਜੂਝਣ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ । ਜੋਧਿਆਂ ਦੀਆਂ ਵਾਰਾਂ ਵਿੱਚ ਕਿਸੇ ਭੀ ਜੋਧੇ ਦਾ ਸਾਰਾ ਜੀਵਨ ਨਹੀਂ ਦਿੱਤਾ ਜਾਂਦਾ, ਉਸ ਦੇ ਜੀਵਨ ਵਿੱਚੋਂ ਕੋਈ ਵੀ ਇਕ ਉੱਘਾ ਕਾਰਨਾਮਾ ਚੁਣ ਲਿਆ ਜਾਂਦਾ ਹੈ ਅਤੇ ਦਿਲ ਖਿੱਚਵੀਂ ਜੋਸ਼ ਭਰਪੂਰ ਕਵਿਤਾ ਵਿੱਚ ਸਰੋਤਿਆਂ ਦੇ ਸਾਹਮਣੇ ਗਾਇਆ ਜਾਂਦਾ ਹੈ ਤਾਂ ਕਿ ਆਮ ਜਨਤਾ ਦੇ ਦਿਲਾਂ ਵਿੱਚ ਵੀ ਜਬਰ ਜੁਲਮ ਵਿਰੁੱਧ ਅੜਨ, ਲੜਨ ਦੀ ਦਲੇਰੀ ਪੈਦਾ ਹੋ ਸਕੇ।
ਭਾਰਤੀ ਬਜ਼ਟ-2023- ਅੰਕੜੇ ਹੋਰ ਹਕੀਕਤ ਹੋਰ
Posted on : 2023-02-18 | views : 184
ਰਿਜ਼ਰਵ ਬੈਂਕ ਆਫ ਇੰਡੀਆ ਦੀ 31 ਅਕਤੂਬਰ 2021 ਦੀ ਰਿਪੋਰਟ ਅਨੁਸਾਰ ਉਸ ਵੇਲੇ ਭਾਰਤ ਸਿਰ ਕੁੱਲ ਕਰਜ਼ਾ 128 ਲੱਖ ਕਰੋੜ ਸੀ ਜੋ 31 ਮਾਰਚ 2022 ਦੀ ਰਿਪੋਰਟ ਅਨੁਸਾਰ ਵਧਕੇ 133 ਲੱਖ ਕਰੋੜ ਹੋ ਗਿਆ ਭਾਵ ਤਿੰਨ ਮਹੀਨਿਆਂ 'ਚ ਇਹ ਕਰਜ਼ਾ ਪੰਜ ਲੱਖ ਕਰੋੜ ਵੱਧ ਗਿਆ। ਹੁਣ ਇਹ ਕਰਜ਼ਾ 142 ਲੱਖ ਕਰੋੜ ਹੋ ਗਿਆ ਹੈ। ਰੁਪਏ ਦੇ ਮੁਕਾਬਲੇ ਡਾਲਰ ਦੇ ਮੁੱਲ ਵਧਣ ਕਾਰਨ ਕਰਜ਼ੇ ਦਾ ਬੋਝ ਲਗਾਤਾਰ ਵੱਧ ਰਿਹਾ ਹੈ। ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਐਡੇ ਕਰਜ਼ਾਈ ਮੁਲਕ ਨੇ ਵੱਡੇ ਸ਼ਾਹੂਕਾਰਾਂ ਦੇ ਲੱਖਾਂ ਕਰੋੜ ਰੁਪਏ ਦੇ ਕਰਜ਼ੇ ਵੱਟੇ ਖਾਤੇ ਪਾ ਦਿੱਤੇ ਹਨ। ਅਸਲ
ਸ਼ਾਬਾਸ਼ ਧੀਏ!....(ਕਹਾਣੀ)
Posted on : 2022-05-24 | views : 218
ਮਾਂ ਸਮਝਾ ਦੋ ਇਸ ਕੋ। ਯਹਾਂ ਯੇ ਸੱਭ ਨਹੀਂ ਚਲੇਗਾ। ਮੇਰੇ ਘਰ ਮੇਂ ਇਸੇ ਮੇਰੇ ਕਹਨੇ ਮੇਂ ਹੀ ਰਹਿਨਾ ਪੜ੍ਹੇਗਾ।ਸਾੜੀ ਹੀ ਪਹਿਨਨੀ ਪੜ੍ਹੇਗੀ, ਸੂਟ ਨਹੀਂ ਡਾਲਨਾ- ਇੱਕ ਆਵਾਜ਼। ਯੇ ਕਲਮੂੰਹੀ ਸੁੰਨਤੀ ਕਹਾਂ ਹੈ ਮੇਰੀ ਬਾਤ। ਕਿਤਨੀ ਵਾਰ ਕਹਾ ਹੈ ਇਸੇ ਕਿ ਯੇ ਤੇਰਾ ਸਸੁਰਾਲ ਹੈ, ਮਾਇਕਾ ਨਹੀਂ। ਤੂੰ ਦੋ ਹਾਥ ਲਗਾ ਇਸੇ ਤੋ ਹੀ ਸਮਝ ਆਏਗੀ ਇਸੇ।- ਦੂਜੀ ਆਵਾਜ਼। ਠਾਹ-ਠਾਹ ਕਰਕੇ ਦੋ ਚਾਰ ਚਪੇੜਾਂ-ਮੁੱਕੇ ਤੇ ਫ਼ੇਰ ਰੋਣ ਦੀ ਆਵਾਜ਼.... ਮੱਤ ਮਾਰੋ ਮੁਝੇ। ਮੈਨੇ ਕਭੀ ਸਾੜੀ ਨਹੀਂ ਪਹਿਨੀ। ਮੁਝੇ ਆਦਤ ਨਹੀਂ ਹੈ। ਤੀਜੀ ਆਵਾਜ਼ ਜਿਸ ਵਿੱਚ ਤਰਲੇ਼- ਮਿੰਨਤਾਂ ਸਨ। ਮੈਂ ਕਈ ਦਿਨਾਂ ਤੋਂ ਇਹ ਸੱ
ਪੱਥਰ ਲਾ ਲਾ ਕੇ ਘਰਾਂ ਚ ਖੁਦ ਹੀ ਪੱਥਰ ਹੋ ਗਏ ਹਾਂ ।
Posted on : 2022-04-08 | views : 189
ਸੰਗਮਰਮਰ ਦੇ ਉੱਪਰ ਪੱਤਿਆਂ ਦੀ ਨਿਸ਼ਾਨ ਨਾ ਪੈ ਜਾਣ.. ਕਿਤੇ ਸੰਗਮਰਮਰ ਤੇ ਕੋਈ ਆਂਚ ਨਾ ਜਾਵੇ। ਕਿਤੇ ਕੋਈ ਰਿਸ਼ਤੇਦਾਰ ਜਾਂ ਗੁਆਂਢੀ ਇਹ ਨਾ ਕਹਿ ਦੇਵੇ ਕਿ ਤੁਹਾਡੇ ਘਰੇ ਅੱਜ ਪੱਤੇ ਬਹੁਤ ਖਿੰਡੇ ਨੇ ਝਾੜੂ ਨ੍ਹੀਂ ਲਾਇਆ ਆਪਣੀ ਨਕਲੀ ਸ਼ੋਹਰਤ ਬਚਾਉਣ ਦੇ ਲਈ ਵਿਹੜਿਆਂ ਚ ਖਡ਼੍ਹੇ ਦਰੱਖਤਾਂ ਨੂੰ ਪੁੱਟ ਕੇ ਛੋਟੇ ਛੋਟੇ ਗਮਲਿਆਂ ਦੇ ਵਿੱਚ ਫੁੱਲ ਲਾ ਕੇ ਅਸੀਂ ਕੁਦਰਤ ਦੇ ਕਦਰਦਾਨ ਹੋਣ ਝੂਠਾ ਦਿਖਾਵਾ ਕਰ ਰਹੇ ਹਾਂ ਉਹ ਸਾਨੂੰ ਤਾਂ ਮਹਿੰਗੀ ਪੈਣਾ ਸ਼ੁਰੂ ਹੋ ਗਿਆ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਤਾਂ ਬਹੁਤ ਹੀ ਘਾਤਕ ਸਿੱਧ ਹੋ ਹੋਵੇਗਾ । ਅੱਜਕੱਲ੍ਹ ਜੇ ਕਿਸੇ ਨੂੰ ਕਹੋ ਕੋਠੀ ਪਾ ਲਈ ਹੈ ਅਸ਼ੋਕਾ ਟ੍ਰੀ ਹੀ ਲਗਾ ਲਵੋ.ਪੱਤੇ ਬ
ਜਨਮ ਦਿਨ 'ਤੇ ਵਿਸ਼ੇਸ਼- ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜੀ
Posted on : 2022-04-07 | views : 293
ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਧਾਰਨ ਕਰਨ ਵਾਲੀ ਸਭ ਤੋਂ ਪਹਿਲੀ ਸਿੱਖ ਬੀਬੀ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਗੁਰਮਤਿ ਨੂੰ ਜਾਣਿਆ। ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਕੇ
ਵਿਸਾਖੀ ਦੇ ਤਿਉਹਾਰ ਦੀ ਧਾਰਮਿਕ, ਇਤਿਹਾਸਕ ਤੇ ਆਰਥਿਕ ਮਹੱਤਤ
Posted on : 2022-04-06 | views : 226
ਵਿਸਾਖੀ ਦੇਸ਼ਾਂ-ਵਿਦੇਸ਼ਾਂ ਵਿਚ, ਭਾਰਤ ਦੇ ਹੋਰ ਕਈ ਹਿੱਸਿਆਂ ਵਿਚ ਅਤੇ ਸਾਰੇ ਪੰਜਾਬ ਵਿੱਚ ਬਹੁਤ ਲੋਕਪ੍ਰਿਆ ਤਿਉਹਾਰ ਹੈ। ਬੇਸ਼ੱਕ ਹੋਰ ਕਈ ਤਿਉਹਾਰ ਹਨ ਪਰ ਵਿਸਾਖੀ ਦੀ ਆਪਣੀ ਵੱਖਰੀ ਹੀ ਪਛਾਣ ਹੈ। ਤਿਉਹਾਰ ਕਿਸੇ ਦੇਸ਼ ਜਾਂ ਕੌਮ ਦਾ ਧਾਰਮਿਕ ਜਾਂ ਇਤਿਹਾਸਕ ਵਿਰਸਾ ਹੁੰਦਾ ਹੈ। ਪਰੰਤੂ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ ਧਾਰਮਿਕ ਹੈ, ਇਤਿਹਾਸਕ ਵੀ ਹੈ ਅਤੇ ਆਰਥਿਕ ਵੀ ਹੈ। ਆਰਥਿਕ ਪੱਖ ਵਿਚਾਰਿਏ ਤਾਂ ਸਾਡੇ ਜਿਹਨ ਵਿਚ ਸ਼ਰਬਤੀ ਦਾਣਿਆਂ ਨਾਲ ਲੱਦੀਆਂ ਕਣਕਾਂ ਝੂੰਮਦੀਆਂ ਦਿਸਦੀਆਂ ਹਨ। ਕਿਸਾਨ ਦੀ ਛੇ ਮਹੀਨਿਆਂ ਦੀ ਮਿਹਨਤ ਨਾਲ ਪੁੱਤਾਂ ਵਾਂਗ ਪਾਲੀਆਂ ਇਹ ਕਣਕਾਂ ਕਟਾਈ ਲਈ ਤਿਆਰ ਹੁੰਦੀਆਂ ਹਨ। ਕਿਸਾਨ ਦੀਆਂ ਅੱਖਾਂ ਵਿਚ ਸਜੋਏ ਉਦਾਸ ਜਿਹੇ ਖੁਸ਼ੀਆਂ ਭਰੇ ਸੁਪ
ਨਾੜ ਜਾਂ ਪਰਾਲ਼ੀ ਸਾੜਨਾ-
Posted on : 2022-04-04 | views : 277
ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਪੰਜਾਬ ਵਿੱਚ ਬਾਰਾਂ ਹਜ਼ਾਰ ਤੋਂ ਵੱਧ ਪਿੰਡ ਹਨ ਜਿੱਥੇ ਲੋਕ ਖੇਤੀਬਾੜੀ ਨਾਲ ਸਬੰਧਤ ਹੀ ਕਿੱਤਾਕਾਰ ਹਨ ਜਿਨ੍ਹਾਂ ਨੂੰ ਕਿਸਾਨ ਕਿਹਾ ਜਾਂਦਾ ਹੈ। ਇਹਨਾਂ ਵਿੱਚ ਵੱਡੀ ਖੇਤੀ ਕਰਨ ਵਾਲੇ ਥੋੜ੍ਹੇ ਕਿਸਾਨ ਹੁੰਦੇ ਹਨ ਜਦਕਿ ਘੱਟ ਜ਼ਮੀਨ ਦੀ ਖੇਤੀ ਕਰਨ ਵਾਲੇ ਬਹੁਤੇ ਕਿਸਾਨ ਹੁੰਦੇ ਹਨ। ਛੋਟੀ ਖੇਤੀ ਵਾਲ਼ੇ ਕਿਸਾਨਾਂ ਦਾ ਜੀਵਨ ਬਹੁਤ ਮੁਸ਼ਕਲਾਂ ਭਰਿਆ ਹੁੰਦਾ ਹੈ। ਖ਼ੇਤੀਬਾੜੀ ਵਿੱਚ ਕਿਸਾਨਾਂ ਨੂੰ ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ ਮੌਸਮ ਦੀਆਂ ਵਿਪਰੀਤ ਸਥਿਤੀਆਂ, ਬਿਜਲੀ ਸੰਕਟ ਅਤੇ ਆਰਥਿਕ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਹੜਾਂ, ਗੜੇਮਾਰੀ ਜਾਂ ਜ਼ਿਆਦਾ ਬਰਸਾਤਾਂ ਕਾਰਨ ਨਸ਼ਟ ਹੋ ਜਾਂਦੀਆਂ ਹਨ ਜਾਂ ਬਿਜਲੀ ਨਾ ਮਿਲਣ ਕਾਰਨ ਡੀਜ਼ਲਾਂ ਦੇ ਵਾਧੂ ਖ਼ਰਚਿਆਂ ਕਰਕੇ ਅਕਸਰ ਹੀ ਉਹਨਾਂ ਨੂੰ ਆਰਥਿਕ ਸੰਕਟ ਦੇ ਦੌਰ ਵਿੱਚੋਂ ਗੁਜ਼ਰਨਾ ਪੈਂਦਾ ਹੈ। ਇਹਨਾਂ ਸਭ ਤੋਂ ਇਲਾਵਾ ਕਿਸਾਨਾਂ ਲਈ ਸਾਲ ਵਿੱਚ ਦੋ ਵਾਰ
ਬਹੁਤ ਸੰਤੁਲਿਤ ਸਵਾਦ ਅਹਾਰ ਹੈ “ਢੋਡਾ” ਕੋਟ ਕਪੂਰੇ ਦਾ
Posted on : 2022-03-28 | views : 350
ਬੇਸ਼ਕ ਹੁਣ ਮੈਂ ਮਿੱਠਾ ਤੇ ਮਿਠਿਆਈਆਂ ਖਾਣ ਤੋਂ ਬਹੁਤ ਪਰਹੇਜ਼ੀ ਹਾਂ ਪਰ ਆਪਣੇ ਬਚਪਨ ਵਿੱਚ ਮੈਂ ਮਿੱਠੇ ਤੇ ਮਠਿਆਈਆਂ ਦਾ ਬਹੁਤ ਸ਼ੌਕੀਨ ਰਿਹਾ ਹਾਂ ਤੇ ਇਸ ਸੰਬੰਧੀ ਮੇਰੀਆਂ ਕਈ ਅਭੁੱਲ ਯਾਦਾਂ ਵੀ ਹਨ, ਜਿਹਨਾਂ ਵਿੱਚੋਂ ਰਾਤੋ ਰਾਤ ਚੋਰੀ ਚੋਰੀ ਬੇਬੇ ਦੇ ਸੰਦੂਕ ਚ ਪਏ ਚਾਰ ਕੁ ਕਿੱਲੋ ਲੱਡੂਆ ਦਾ ਭਰਿਆ ਝੋਲਾ ਖਾ ਜਾਣਾ ਤੇ ਅਗਲੀ ਸਵੇਰ ਖੱਟੇ ਡਕਾਰ ਤੇ ਉਲਟੀਆਂ ਟੱਟੀਆ ਦਾ ਸ਼ਿਕਾਰ ਹੋਣਾਂ, ਇਕ ਦੀਵਾਲੀ ਦੇ ਤਿਓਂਹਾਰ ਦੇ ਸ਼ੁਭ ਮੌਕੇ ‘ਤੇ ਬੀਜੀ ਨੇ ਸਭਨਾ ਪਰਿਵਾਰਕ ਮੈਂਬਰਾਂ ਵਾਸਤੇ ਬੜੇ ਚਾਓ ਤੇ ਮਿਹਨਤ ਨਾਲ ਤਿਆਰ ਕੀਤੀ ਬੇਸਣ ਦੀ ਬਰਫ਼ੀ ਸੁੱਕਣ ਤੋਂ ਪਹਿਲਾ ਹੀ ਚੋਰੀ ਚੋਰੀ ਅੱਧ ਪਚੱਧੀ ਖਾ ਜਾਣੀ ਤੇ
ਆਮ ਲੋਕਾਂ ਵਿੱਚ ਵੱਧਦੀ ਗਰੀਬੀ ਲਿਆ ਸਕਦੀ ਦੇਸ਼ ਵਿੱਚ ਅਸਥਿਰਤਾ
Posted on : 2022-03-24 | views : 219
ਨਾਬਰਾਬਰੀ ਪੂਰੀ ਦੁਨੀਆ ਲਈ ਇੱਕ ਸ਼ਰਾਪ ਇਸੇ ਲਈ ਹਰ ਦੇਸ਼ ਕੋਸ਼ਿਸ਼ ਕਰਦਾ ਹੈ ਕਿ ਉਸਦੇ ਸਾਰੇ ਨਾਗਰਿਕਾਂ ਨੂੰ ਵਧੀਆ ਜੀਵਨ ਸ਼ੈਲੀ ਮਿਲੇ ਇਥੋਂ ਤੱਕ ਕਿ ਵਿਕਸਤ ਦੇਸ਼ ਜੋ ਪੂੰਜੀਵਾਦੀ ਆਰਥਿਕ ਸਿਸਟਮ ਵਿੱਚ ਚਲਦੇ ਹਨ ਉਹ ਵੀ ਇਸ ਚੀਜ਼ ਦਾ ਧਿਆਨ ਰੱਖਦੇ ਹਨ ਤਾਂ ਹੀ ਉਹਨਾਂ ਵਿੱਚ ਜਦੋਂ ਖੁਸ਼ੀ ਦਾ ਮੁਲਾਂਕਣ ਕੀਤਾ ਜਾਂਦਾ ਹੈ ਤਾਂ ਉਹ ਉਪਰਲੇ ਮੁਲਕਾਂ ਵਿੱਚ ਆਪਣਾ ਨਾਮ ਦਰਜ ਕਰਾਉਂਦੇ ਹਨ। ਪਰ ਪਿਛਲੇ ਦਿਨੀਂ ਆਕਫੈਮ ਦੀ 2022 ਦੀ ਰਿਪੋਰਟ ਆਈ ਹੈ ਜਿਸ ਵਿੱਚ ਉਹਨਾਂ ਦੁਨੀਆ ਭਰ ਵਿੱਚ ਨਾਬਰਾਬਰੀ ਨੂੰ ਲੈ ਕੇ ਵੱਡੀ ਚਿੰਤਾ ਜਤਾਈ ਹੈ। ਜਿਸ ਵਿੱਚ ਉਹਨਾ ਨੇ ਦਰਸਾਇਆ ਹੈ ਕਿ ਤਿੰਨ ਦਹਾਕਿਆ ਦੇ ਖੁੱਲੇ ਵਪਾਰ ਅਤੇ ਆਰਥਿਕ ਵਿਸ਼ਵੀਕਰਨ ਦੇ ਬਾਵਜੂਦ ਵੀ ਦੁਨੀਆਂ ਭਰ ਵਿੱਚ ਨਾਬਰਾਬਰੀ ਵੱਧਦੀ ਜਾ ਰਹੀ ਹੈ। ਕਰੋਨਾ ਦੀ ਮਹਾਂਮਾਰੀ ਨੇ ਇਸ ਵਿੱਚ ਹੋਰ ਵਾਧਾ ਕੀਤਾ ਹੈ ਅਤੇ ਇਸੇ ਦਾ ਅਸਰ ਹੋਇਆ ਹੈ ਕਿ ਦੇਸ਼ ਵਿੱਚ ਚੰਦ ਲੋਕ ਅਮੀਰ ਹੋਏ ਪਰ ਬਹੁਤੇ ਗਰੀਬ। ਇਸ ਰਿਪੋਰਟ ਵਿਚੋਂ ਪਤਾ
ਆਰਥਿਕ -ਅਸਮਾਨਤਾ
Posted on : 2022-03-22 | views : 174
ਇਹ ਕੋਈ ਅੱਤਿਕਥਨੀ ਨਹੀਂ ਹੈੈ, ਕਿ ਭਾਰਤ ਵਿਚ ਇਸਤਰੀ ਸ਼ਕਤੀ ਦੇਸ਼ ਦੀ ਜਨਸੰਖਿਆਂ ਦਾ ਅੱਧਾ- ਹਿੱਸਾ ਹੋਣ ਦੇ ਬਾਵਜੂਦ ਫਿਰ ਵੀ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਸੱਭਿਆਚਾਰਕ ਖੇਤਰਾਂ ‘ਚ ਅਜੇ ਵੀ ਪੱਛੜੀ ਹੋਈ ਹੈ। ਜਿਸ ਤੋਂ ਉਸ ਦੇ ਸ਼ਸ਼ਕਤੀਕਰਨ ਹੋਣ ਦਾ ਵੀ ਪਤਾ ਲਗਦਾ ਹੈ। ਇਹ ਵੀ ਇੱਕ ਸਭ ਤੋਂ ਵੱਡੀ ਦੁੱਖਦਾਇਕ ਗੱਲ ਹੈ,‘ਕਿ ਇਸਤਰੀ ਵਰਗ ਦੇ ਪੇਸ਼ੇਵੇਰਨਾ ਕੰਮ ਕਾਜ ਵਿੱਚ ਭਾਵੇ! ਕੋਈ ਘਾਟ ਨਹੀਂ ਹੈ। ਪਰ ਫਿਰ ਵੀ ਉਹ ਲਿੰਗਕ -ਬਰਾਬਰਤਾ ਦੇ ਵਿਵਾਦਾਂ ਵਿੱਚ ਜਿ਼ਆਦਾ ਘਿਰੀ ਹੋਈ ਦਿਖਾਈ ਦੇ ਰਹੀ ਹੈ।“ਸੰਯੁਕਤ ਰਾਸ਼ਟਰ"ਦੀ ਪਿਛਲੇ ਸਾਲ ਦੀ “ਮਨੁੱਖੀ ਵਿਕਾਸ" ਰੀਪੋਰਟ ਵਿੱਚ
ਜੰਕ ਭੋਜਨ ਖਾਣ ਤੋਂ ਸੰਕੋਚ ਕਰੋ
Posted on : 2022-03-14 | views : 230
ਤੰਦਰੁਸਤ ਅਤੇ ਅਕਰਸ਼ਿਤ ਸਰੀਰ ਹੋਣਾ ਸਭ ਦੀ ਕਲਪਨਾ ਅਤੇ ਇੱਛਾ ਹੁੰਦੀ ਹੈ, ਪ੍ਰਭੂ ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਹਿੰਮਤ, ਸਵੈ-ਕਾਬੂ ਅਤੇ ਆਤਮ ਵਿਸ਼ਵਾਸ਼ ਦੀ ਲੋੜ ਹੁੰਦੀ ਹੈ । ਸਾਡੇ ਵਿੱਚੋਂ ਬਹੁਤ ਸਾਰੇ ਲੋਕ ਸਰੀਰ ਨਾਲ ਸਮਝੌਤਾ ਕਰ ਲੈਂਦੇ ਹਨ ਅਤੇ ਢਿੱਡ ਦੇ ਸਕੇ ਬਣੇੇ ਰਹਿੰਦੇ ਹਨ। 6 ਇੰਚ ਦੀ ਜੀਭ ਉੱਤੇ ਟੇਸਟ ਬਡਸ ਹੁੰਦੇ ਹਨ। ਉਨਾਂ ਨੂੰ ਖੁਸ਼ ਕਰਨ ਲਈ 5/6 ਫੁਟ ਦੇ ਸਰੀਰ ਵਿਚ ਵਿਗੜ ਪੈਦਾ ਕਰ ਲੈਂਦੇ ਹਨ। ਸਾਡੇ ਸਰੀਰ ਨੂੰ ਵਧਣ-ਫੁੱਲਣ ਲਈ ਸੈਲਾਂ ਦੀ ਮੁਰੰਮਤ ਅਤੇ ਮੁੜ ਉਸਾਰੀ ਲਈ ਰੋਗਾਂ ਦਾ ਮੁਕਾਬਲਾ ਕਰਨ ਲਈ ਅਤੇ ਸਰੀਰ ਦੀ ਅੰਦਰਲੀਆਂ/ਬਾਹਰਲੀਆਂ ਗਤੀਵਿਧੀਆਂ ਲਈ ਊਰਜਾ ਦੀ
ਬਹੁਤ ਉਮੀਦਾਂ ਹਨ...
Posted on : 2022-03-11 | views : 232
ਵੋਟਾਂ ਪਈਆਂ, ਨਤੀਜੇ ਆਏ, ਬਸ ਹੁਣ ਸਰਕਾਰ ਬਣਨੀ ਬਾਕੀ ਹੈ, ਬਾਕੀ ਸਭ ਤੁਹਾਡੇ ਸਾਹਮਣੇ ਹੈ ,ਆਪ ਦੀ ਵੱਡੀ ਜਿੱਤ ਹੋ ਗਈ ਹੈ। ਰਵਾਇਤੀ ਰਾਜਸੀ ਪਾਰਟੀਆਂ ਨੂੰ ਦਰਕਿਨਾਰ ਕਰਕੇ ਜਨਤਾ ਨੇ ਆਪਣਾ ਫਤਵਾ ਸੁਣਾ ਦਿੱਤਾ ਹੈ। ਜਨਤਾ ਸਿਆਣੀ ਹੋ ਰਹੀ ਹੈ ਜਾਂ ਆਪਣੇ ਹੱਕ ਲੱਭ ਰਹੀ ਹੈ? ਇਹ ਤਾਂ ਜਿੱਤਣ ਵਾਲੀ ਪਾਰਟੀ ਨੂੰ ਸੋਚਣਾ ਪਵੇਗਾ।ਹਰ ਵਾਰ ਜਿਸ ਨੂੰ ਜਿਤਾਇਆ ਉਸ ਤੋਂ ਬਹੁਤ ਆਸਾਂ ਉਮੀਦਾਂ ਲਾਈਆਂ ਸੀ। ਹੁਣ ਤੁਹਾਡੇ ਤੋਂ ਵੀ ਇਸ ਜਨਤਾ ਨੂੰ ਬਹੁਤ ਉਮੀਦਾਂ ਹਨ। ਰਵਾਇਤੀ ਪਾਰਟੀਆਂ ਦੀ ਫੇਰ ਬਦਲ , ਵਾਅਦੇ, ਪਹਿਲਾਂ ਪਹਿਲ ਇੱਕ ਇੱਕ ਵਾਰ (ਪੰਜ ਸਾਲ ਲਈ), ਫੇਰ ਦੋ ਦੋ ਵਾਰ (ਦਸ ਦਸ ਸਾਲ) ਮੌਕੇ ਦਿੱਤੇ।ਪਰ ਆਮ ਜਨਤਾ ਦੀ ਝੋਲੀ ਕੀ ਪਿਆ, ਬੇਰੁਜ਼ਗਾਰੀ, ਨਸ਼ੇ ,ਧਰਨੇ, ਮੁਜਾਹਰੇ ,ਲਾਠੀਆਂ ,ਡੰਡੇ ਤੇ ਪਾਣੀ ਦੀਆਂ ਬੁਛਾੜਾਂ। ਮੈਨੀਫੈਸਟੋ ਵਿੱਚ ਕੁਝ ਹੋਰ,ਗੱਦੀ ਤੇ ਬੈਠਦੇ
ਤਰਕਸ਼ੀਲਾਂ ਵਿਚ ਸਿਰਮੌਰ - ਮਾਸਟਰ ਪਰਮ ਵੇਦ
Posted on : 2022-03-04 | views : 188
ਤਰਕਸ਼ੀਲ ਸੁਸਾਇਟੀ ਪੰਜਾਬ ਸੰਗਰੂਰ- ਬਰਨਾਲਾ ਦੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ਨਾਲ ਉਨ੍ਹਾਂ ਦੇ ਤਰਕਸ਼ੀਲ ਵਿਚਾਰਾਂ ਦੇ ਧਾਰਨੀ ਬਣਨ ਬਾਰੇ ਗਲ ਬਾਤ ਕੀਤੀ ਗਈ।ਉਹ ਆਪਣੇ ਫਰਜ਼ਾਂ ਨੂੰ ਪ੍ਰਨਾਏ ਹੋਏ ਹਨ।ਉਨ੍ਹਾਂ ਲਹਿਰੇਗਾਗੇ ਆਪਣੇ ਸਾਥੀਆਂ ਨਾਲ ਮਿਲ ਕੇ ਬੇਸ਼ੁਮਾਰ ਮਾਨਸਿਕ ਰੋਗੀਆਂ ਨੂੰ ਠੀਕ ਕੀਤਾ ਜਾਂ ਮਾਹਿਰ ਡਾਕਟਰਾਂ ,ਮਨੋਵਿਗਿਆਨੀਆਂ ਤੋਂ ਠੀਕ ਕਰਵਾਇਆ ਤੇ ਬਹੁਤ ਸਾਰੀਆਂ ਰਹੱਸਮਈ ਜਾਪਦੀਆਂ ਘਟਨਾਵਾਂ ਦਾ ਸੱਚ ਲੋਕਾਂ ਸਾਹਮਣੇ ਲਿਆਂਦਾ ਤੇ ਹੁਣ ਉਹ ਸੰਗਰੂਰ ਵਿਖੇ ਰਹਿ ਕੇ ਦੂਰ ਦੂਰ ਵਿਗਿਆਨਕ ਵਿਚਾਰਾਂ ਦੇ ਚਾਨਣ ਦਾ ਛਿੱਟਾ ਦੇ ਰਹੇ ਹਨ।ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਹਨ। ਆਪਣੇ ਪਰਿਵਾਰਕ ਪਿਛੋਕੜ ਬਾਰੇ ਦਸਦਿਆਂ ਉਨਾਂ ਕਿਹਾ ਕਿ ਉਨਾਂ ਦਾ ਜਨਮ ਸੰਗਰੂਰ ਜਿਲ੍ਹੇ ਦੇ ਅਤੀ ਪਛੜੇ ਇਲਾਕੇ ,ਘੱਗਰ 'ਤੇ ਵਸੇ ਪਿੰਡ ਮੰਡਵੀਂ ਵਿੱਚ ਅੰਧ-ਵਿਸਵਸ਼ਾਂ, ਵਹਿਮਾਂ, ਭਰਮਾਂ,ਰੂੜੀਵਾਦੀ ਵਿਚਾਰਾਂ ਨਾਲ ਗ੍ਰੱਸੇ, ਅਤੀ ਗਰੀਬ
ਔਰਤ
Posted on : 2022-03-04 | views : 277
ਅੱਜ ਦੇ ਸਮਾਜ ਵਿੱਚ ਔਰਤ ਨੇ ਬਹੁਤ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰ ਲਈਆਂ ਹਨ ਜਿਵੇਂ ਰਾਜਨੀਤਕ ਪਾਰਟੀਆਂ ਦਾ ਮੁਖੀ ਹੋਣਾ,ਉੱਚ ਪਦਵੀਆਂ ਤੇ ਹੋਣਾ,ਉਦਯੋਗਪਤੀ ਹੋਣਾ।ਪਰ ਸਮਾਜ ਦਾ ਔਰਤ ਪ੍ਰਤੀ ਨਜ਼ਰੀਆ ਨਹੀਂ ਬਦਲਿਆ।ਉਸ ਦਾ ਕਾਰਨ ਹੈ ਕਿ ਅੌਰਤ ਨੇ ਛੋਟੀਆਂ ਪ੍ਰਾਪਤੀਆਂ ਨਹੀਂ ਕੀਤੀਆਂ ਜਿਵੇਂ ਕਿ ਸਮਾਜ ਵਿੱਚ ਸੁਰੱਖਿਅਤ ਹੋਣਾ,ਪੁਰਸ਼ ਵਾਂਗ ਆਪਣੇ ਫ਼ੈਸਲੇ ਲੈਣ ਦਾ ਅਧਿਕਾਰ ਹੋਣਾ, ਆਪਣੇ ਜੀਵਨ ਸਾਥੀ ਚੁਣਨ ਦਾ ਅਧਿਕਾਰ ਹੋਣਾ। ਜਦ ਤਕ ਔਰਤ ਪ੍ਰਤੀ ਸਮਾਜ ਦੀ ਮਾਨ
ਕਿਸਮਤ
Posted on : 2022-03-02 | views : 233
ਰੱਬਾ ਜੇ ਧੀ ਹੋਵੇ ਤਾਂ ਕਿਸਮਤ ਵਧੀਆ ਲਿਖੀ , ਦੇਵੀਂ ਹੌਸਲਾ ਹਰ ਗੱਲ ਦਾ ਜਵਾਬ ਉਸ ਕੋਲ ਹੋਵੇਂ , ਕਿਸੇ ਦੇ ਸ਼ਹਾਰੇ ਤੇ ਨਾ ਹੋਵੇ ਨਾ ਟਿਕੀ , ਹਰ ਮੁਸ਼ਕਿਲ ਦਾ ਉਸ ਕੋਲ ਹੱਲ ਹੋਵੇਂ , ਅੱਜ ਹੋਵੇ ਭਾਂਵੇ ਕੱਲ
ਕਹਾਣੀ : "ਗੰਧਲੇ ਰਿਸ਼ਤੇ" (ਭਾਗ-1)
Posted on : 2022-02-28 | views : 210
ਉਸ ਦੇ ਦਰਵਾਜ਼ੇ ਤੱਕ ਤਾਂ ਮੈ ਪਹੁੰਚ ਗਈ ਸੀ ਪਰ ਹਿੰਮਤ ਨਹੀ ਹੋ ਰਹੀ ਸੀ ਦਰਵਾਜ਼ਾ ਖੜਕਾਉਣ ਦੀ । ਉੰਝ ਵੀ ਕੈਲਾਸ਼ ਜੀ ਮੈਨੂੰ ਪਰਸਨਲੀ ਤੋਰ ਤੇ ਜਾਣਦੇ ਨਹੀ ਸਨ । ਬਸ ਮੈ ਹੀ ਉਹਨਾਂ ਨੂੰ ਜਾਣਦੀ ਸੀ । ਬੜੀ ਹਿੰਮਤ ਕਰ ਕੇ ਮੈ ਡੋਰ ਬੈੱਲ ਕੀਤੀ ,ਸ਼ਾਮ ਦੇ ਸੱਤ ਵੱਜਣ ਵਾਲੇ ਸਨ ਸ਼ਾਇਦ ਇੰਗਲੈਂਡ ਚ ਕਿਸੇ ਦਾ ਦਰਵਾਜ਼ਾ ਖੜਕਾਉਣ ਲਈ ਇਹ ਸਹੀ ਸਮਾਂ ਨਹੀ ਸੀ। ਉੰਝ ਵੀ ਭਰ ਸਿਆਲ ਸੀ ਤੇ ਉੱਤੋ ਕਿਹਰਾਂ ਦੀ ਸਨੋਅ ਪੈ ਰਹੀ ਸੀ ਸਿਆਲਾਂ ਵਿੱਚ ਤਾਂ ਇੰਗਲੈਡ ਚਾਰ ਵਜੇ ਹੀ ਹਨੇਰੀ ਗੁਫਾ ਵਰਗੀ ਹੋ ਜਾਂਦੀ ਹੈ ਹੁਣ ਤਾਂ ਸੱਤ ਵੱਜ ਚੱਲੇ ਸਨ। ਪਰ ਮੇਰਾ ਕੰਮ ਹੀ ਇਸ ਤਰ੍ਹਾਂ ਦਾ ਸੀ ਸੱਤ ਦਿਨ ਆਫਿਸ ਦਾ ਕੰਮ ਤੇ ਹਮੇਸ਼ਾ ਇਸੇ ਵੇਲੇ ਹੀ ਫਰੀ ਹੁੰਦੀ ਸੀ। ਦੋ ਵਾਰ ਡੋਰ ਵੈੱਲ ਤੋ ਬਆ
ਰੂਸ ਬਨਾਮ ਯੂਕਰੇਨ ਜੰਗ
Posted on : 2022-02-27 | views : 242
ਅੱਜ ਸਮੁੱਚੇ ਵਿਸ਼ਵ ਦਾ ਧਿਆਨ ਰੂਸ ਅਤੇ ਯੂਕਰੇਨ ਵਿਚਕਾਰ ਹੋ ਰਹੇ ਭਿਆਨਕ ਯੁੱਧ ਵੱਲ ਲੱਗਾ ਹੋਇਆ ਹੈ। ਇਹ ਵੀ ਪਤਾ ਨਹੀਂ ਕਿ ਇਨ੍ਹਾਂ ਦੋਵਾਂ ਦੇਸ਼ਾਂ ਵਿਚਕਾਰ ਯੁੱਧ ਦਾ ਕੀ ਪ੍ਰਣਾਮ ਹੋਵੇਗਾ ਅਤੇ ਦੋ ਸ਼ਕਤੀਆਂ ਵਿਚਕਾਰ ਹੋ ਰਹੀ ਇਹ ਲੜਾਈ ਕਦੋਂ ਤੇ ਕਿਸ ਮੁਕਾਮ 'ਤੇ ਖ਼ਤਮ ਹੋਵੇਗੀ ? ਜਦੋਂ ਅਸੀਂ ਲੜਾਈ , ਜੰਗ , ਯੁੱਧ ਇਸ ਬਾਰੇ ਗ਼ੌਰ ਕਰਦੇ ਹਾਂ ਤਾਂ ਸਾਡੇ ਦਿਲੋ - ਦਿਮਾਗ ਵਿੱਚ ਭਿਆਨਕ ਚਿੰਤਾ , ਪਤਨ , ਵਿਆਕੁਲਤਾ , ਕੁਰਲਾਹਟ , ਕੀਰਨੇ , ਤਬਾਹੀ , ਗ਼ਮ , ਵਿਛੋੜਾ ਅਤੇ ਢੇਰ ਸਾਰੀ ਨਕਾਰਾਤਮਕਤਾ ਸਾਹਮਣੇ ਆ ਜਾਂਦੀ ਹੈ। ਇਹ ਸਭ ਕੁਝ ਜੰਗ ਦੀ ਬਦੌਲਤ ਹੀ ਹੁੰਦਾ ਹੈ। ਅੱਜ ਕਈ ਦੇਸ਼ਾਂ ਦੇ ਵਿਦਿਆਰਥੀ ਖਾਸ ਤੌਰ 'ਤੇ ਭਾਰਤ ਦੇ ਵਿਦਿਆਰਥੀ ਯੂਕਰੇਨ ਦੇਸ਼ ਵਿੱਚ ਪੜ੍ਹਾਈ ਕਰਨ ਲਈ ਗਏ ਹੋਏ ਹਨ , ਉਹ ਵੀ ਉੱਥੇ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਫਸ ਗਏ ਹਨ ਕਿਉਂਕਿ ਇਨ੍ਹਾਂ ਦੋਵਾਂ ਦੇਸ਼ਾਂ ਵਿਚਕਾਰ ਲੜਾਈ ਵਧਦੀ ਜਾ ਰਹੀ ਹੈ। ਇਨ੍ਹਾਂ ਦੋਵਾਂ ਦੇਸ਼ਾਂ ਦੀ ਆਪਸੀ ਲੜਾਈ ਕਈ ਦੇਸ਼ਾਂ ਦੇ ਵਿਦਿਆਰਥੀਆਂ
ਗੁਰਮੁਖੀ ਦੇ ਵਾਰਿਸ
Posted on : 2022-02-20 | views : 248
ਬਹੁਤੇ ਵਿਦਵਾਨਾਂ ਦਾ ਮੰਨਣਾ ਹੈ ਕਿ ਗੁਰਮੁਖੀ ਲਿਪੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਅਤੇ ਇਸ ਤੋਂ ਪਹਿਲਾਂ ਵੀ ਪ੍ਰਚਲਿਤ ਸੀ।ਪਰ ਗੁਰਮੁਖੀ ਲਿਪੀ ਨੂੰ ਤਰਤੀਬ ਬੱਧ ਗੁਰੂ ਅੰਗਦ ਦੇਵ ਜੀ ਨੇ ਕੀਤਾ ਹੈ। ਅੱਜ ਵਰਤਮਾਨ ਸਮੇਂ ਵਿੱਚ ਪ੍ਰਚਲਿਤ ਪੰਜਾਬੀ ਲਿੱਪੀ ਦਾ ਸਿਹਰਾ ਗੁਰੂ ਅੰਗਦ ਦੇਵ ਜੀ ਨੂੰ ਦਿੱਤਾ ਜਾਂਦਾ ਹੈ। ਪਰ ਅੱਜ ਲੋਕ ਗੁਰਮੁਖੀ ਲਿਪੀ ( ਪੰਜਾਬੀ ਵਰਣਮਾਲਾ) ਨੂੰ ਮਹੱਤਵ ਨਹੀਂ ਦਿੰਦੇ। ਲੱਗਦਾ ਸ਼ਾਇਦ ਉਹ ਗੁਰੂਆਂ ਦੀ ਦੇਣ ਨੂੰ ਭੁੱਲ ਗਏ ਹਨ। ਅੱਜ ਤਾਂ ਅਜਿਹਾ ਦੌਰ ਚੱਲ ਰਿਹਾ ਹੈ ਕਿ ਜੇਕਰ ਕੋਈ ਪੰਜਾਬੀ ਬੋਲਦਾ ਹੈ ਤਾਂ ਉਸਨੂੰ ਅਨਪੜ੍ਹ ਮੰਨਿਆ ਜਾਂਦਾ ਹੈ। ਪਰ ਅਜਿਹਾ ਮੰਨਣਾ ਗ਼ਲਤ ਹੈ ਕਿਉਂਕਿ ਜੇਕਰ ਕਿਸੇ ਦੀ ਮਾਂ ਸੋਹਣੀ ਹੈ ਤਾਂ ਕੀ ਆਪਾਂ ਆਪਣੀ ਭੋਲੀ ਜਿਹੀ ਮਾਂ ਨੂੰ ਕਿਸੇ ਦੂਜੇ ਦੀ ਸੋਹਣੀ ਮਾਂ ਦੇਖ ਕੇ ਛੱਡ ਤਾਂ ਨਹੀਂ ਸਕਦੇ? ਆਪਣੀ ਮਾਂ ਨੂੰ ਦੂਜਿਆਂ ਸਾਹਮਣੇ ਮਾਂ ਕਹਿਣ ਤੋਂ ਕਦੇ ਵੀ ਸ਼ਰਮ ਨਹੀਂ ਮੰਨਣੀ ਚਾਹੀਦੀ। ਉਸੇ ਤਰ੍ਹਾਂ ਹੀ ਪੰਜਾਬੀ ਵੀ ਸਾਡੀ ਮਾਤ ਭਾਸ਼ਾ ਹੈ। ਆਪਣੀ ਮਾਂ ਬੋਲੀ ਨੂੰ ਬੋਲਣ ਵਿਚ ਜੋ ਸੰਗ ਮਹਿਸੂਸ ਕਰੇ। ਉਹ ਗੁਰਮੁਖੀ ਦਾ ਵਾਰਿਸ ਨਹੀਂ। ਦੂਜੀਆਂ ਭਾਸ਼ਾਵਾਂ ਵੀ ਸਿੱਖਣੀਆਂ ਜ਼ਰੂਰੀ ਹਨ ਪਰ ਆਪਣੀ ਮਾਂ ਬੋਲੀ ਨੂੰ
ਭਾਜਪਾ ਨੇ ਸਾਕਾ ਨੀਲਾ ਤਾਰਾ ਦੀ ਹਮਾਇਤ ਕੀਤੀ ਸੀ: ਡਾ. ਗੁਮਟਾਲਾ
Posted on : 2022-02-18 | views : 220
ਅੰਮ੍ਰਿਤਸਰ :- ਜਦੋਂ ਵੀ ਚੋਣਾਂ ਹੁੰਦੀਆਂ ਹਨ ਤਾਂ ਭਾਜਪਾ ਵੱਲੋਂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਉਪਰ ਹੱਲਾ ਬੋਲਦਿਆਂ ਦੋਸ਼ ਲਾਇਆ ਜਾਂਦਾ ਹੈ ਕਿ ਕਾਂਗਰਸ ਪਾਰਟੀ ਦੇ ਬੇਦੋਸ਼ਿਆਂ ਦੇ ਖੁਨ ਨਾਲ ਹੱਥ ਰੰਗੇ ਹੋਏ ਹਨ। ਅੱਜ ਕੱਲ੍ਹ ਪੰਜਾਬ ਦੇ ਚੋਣ ਪ੍ਰਚਾਰ ਸਮੇਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਿੱਖਾਂ ਨੂੰ 1984 ਦਾ ਕਤਲੇਆਮ ਯਾਦ ਕਰਵਾਇਆ ਜਾਂਦਾ ਹੈ। ਜਦ ਕਿ ਅਸਲੀਅਤ ਇਹ ਹੈ ਕਿ ਮੋਦੀ ਦੇ ਹੱਥ 2002 ਵਿੱਚ ਗੋਦਰਾ ਕਾਂਡ ਮਗਰੋਂ ਹਜ਼ਾਰਾਂ ਮੁਸਲਮਾਨਾਂ ਦੇ ਕਤਲੇਆਮ ਨਾਲ ਰੰਗੇ ਹੋਏ ਹਨ। ਉਹ ਆਪਣੀ ਗੱਲ ਨਹੀਂ ਕਰਦੇ ਕਿ ਜਦ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਬਾਬਰੀ ਮਸ
ਵੋਟਾਂ ਅਤੇ ਢਾਬਿਆਂ ਦਾ ਖਾਣਾ
Posted on : 2022-02-18 | views : 224
ਵਾਹ! ਮੇਰੇ ਪੰਜਾਬ ਦੇ ਢਾਬਿਆਂ ਦਾ ਖਾਣਾ ਕਿੰਨਾ ਸਵਾਦ ਹੈ। ਆਖਿਰ ਪੰਜਾਬੀ ਢਾਬਿਆਂ ਦਾ ਖਾਣਾ ਤਾਂ ਅਮਰੀਕਾ ਕਨੇਡਾ ਵਰਗੇ ਵੱਡੇ ਮੁਲਕਾਂ ਵਿੱਚ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਜਿਵੇਂ ਦੁਨੀਆਂ ਦੇ ਕਿਸੇ ਕੋਨੇ ਵਿੱਚ ਚਲੇ ਜਾਓ ਤਾਂ ਤੁਹਾਨੂੰ ਪੰਜਾਬੀ ਲੋਕ ਮਿਲ਼ ਹੀ ਜਾਣਗੇ ਉਸੇ ਤਰ੍ਹਾਂ ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ, ਤੁਹਾਨੂੰ ਪੰਜਾਬੀ ਢਾਬੇ ਵੀ ਲੱਭ ਹੀ ਜਾਂਦੇ ਹਨ।ਪਰ ਆਹ ਜਦੋਂ ਤੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਇਆ ਹੈ ਉਦੋਂ ਤੋਂ ਤਾਂ ਪਤਾ ਨਹੀਂ ਢਾਬਿਆਂ ਵਾਲਿਆਂ ਨੇ ਮਸਾਲੇ ਕਿੱਥੋਂ ਮੰਗਾਏ ਹਨ ਜਿਨ੍ਹਾਂ ਦੀ ਖ਼ੁਸ਼ਬੂ ਸਾਡੇ ਦੇਸ਼ ਦੇ ਵੱਡੇ ਵੱਡੇ ਦਿਗਜ਼ ਨੇਤਾਵਾਂ ਨੂੰ ਆਪਣੇ ਵੱਲ ਖਿੱਚ ਕੇ ਲਿਜਾ ਰਹੀ ਹੈ।
ਬੁੱਧ ਚਿੰਤਨ
Posted on : 2022-02-18 | views : 275
ਪੰਜਾਬੀ ਸਾਹਿਤ ਜਗਤ ਦੇ ਮਹਾਨ ਸ਼ਾਇਰ, ਬਾਲ ਸਾਹਿਤ ਲੇਖਕ, ਚਿਤਰਕਾਰ ਤੇ ਅਨੁਵਾਦਕ ਸ੍ਰੀ ਅਜਾਇਬ ਚਿਤਰਕਾਰ ਜੀ ਦਾ ਅੱਜ ਜਨਮ ਦਿਨ ਹੈ । ਉਹਨਾਂ ਦੀ ਬਹੁਪੱਖੀ ਸ਼ਖਸੀਅਤ ਸਬੰਧੀ ਸੁਰਿੰਦਰ ਸੇਠੀ ਜੀ ਲਿਖਿਆ ਸ਼ਬਦ ਚਿਤਰ ਪੇਸ਼ ਕਰਦਾ ਹਾਂ । ਉਸਤਾਦ ਅਜਾਇਬ ਜੀ ਅਗਵਾਈ ਹੇਠਾਂ ਅਸੀਂ " ਕਲਾ ਸੰਗਮ ਨੀਲੋੰ ਪੁੱਲ " ਤੇ ਪੰਜਾਬੀ ਗ਼ਜ਼ਲ ਮੰਚ ਫਿਲੋਰ ਬਹੁਤ ਸਭਾਵਾਂ ਤੇ ਸਮਾਗਮ ਕੀਤੇ ਹਨ ।
ਕੰਡਾਘਾਟ ਉਦਾਸ ਹੈ
Posted on : 2022-02-17 | views : 218
ਪਿਛਲੇ ਦਿਨੀਂ ਬਹੁਤ ਦੇਰ ਬਾਅਦ ਜਾਂ ਕਹਿ ਲਵੋਦਹਾਕੇ ਤੋਂ ਵੀ ਵੱਧ ਸਮੇਂ ਬਾਅਦ ਕੰਡਾਘਾਟ ਜਾਣਦਾ ਮੌਕਾ ਬਣਿਆ। ਪਿੰਕੀ ਹਰਬਲ ਗਾਰਡਨਲੁਧਿ: ਲਈ ਰਵੀ ਨੇ ਪੌਦੇ ਲੈ ਕੇ ਰੱਖੇ ਸਨ, ਸੇਬ, ਪਲੱਮ ਤੇ ਖੁਰਮਾਨੀ ਦੇ । ਉਹ ਲੈਣ ਗਿਆ ਸੀ ।ਮੇਰਾ ਸਾਰਥੀ ਅਸ਼ਵਿੰਦਰ ਸੀ, ਅਸੀਂ ਗਿਆਰਾਂ ਕੁਵਜੇ ਵਿਸਪਰਿੰਗ ਵਿੰਡ ਨਾਮ ਦੇ ਘਰ ਪਹੁੰਚ ਗਏ। ਮੇਰਾ ਬਚਪਨ ਇਸ ਥਾਂ ਵੀ ਗੁਜ਼ਰਿਆ ਸੀ ।ਯਾਦ ਆ ਗਏ ਫਲਾਂ ਲੱਦੇ ਬਾਗ, ਹਰਿਆਲੀ ਤੇਉੱਚੇ ਪਹਾੜ ਤੇ ਚੜ੍ਹਨ ਦੀ ਕੋਸ਼ਿਸ਼। ਮਨੀ ਅੰਕਲ ਤੇਹਰ ਆਂਟੀ ਦਾ ਪਿਆਰ । ਖੂਬਸੂਰਤ ਘਰ, ਖੂਬਸੂਰਤ ਦ੍ਰਿਸ਼ ਤੇ ਚਹਿਕਦਾ ਮਹਿਕਦਾ ਪ੍ਰੀਵਾਰਨਾਲ ਭਰਿਆ ਘਰ । ਸਭ ਕੁਝ ਇਕ ਫਿਲਮਵਾਂਗ ਘੁੰ
ਸਾਡੀ ਚੋਣ ਪ੍ਰਣਾਲੀ
Posted on : 2022-02-17 | views : 359
ਚੋਣ ਪ੍ਰਣਾਲੀ ਕੀ ਹੈ? ਅਸਲ ਵਿੱਚ ਚੋਣਾਂ ਕਰਵਾਉਣ ਦੀ ਨਿਯਮਬੱਧ ਤਰੀਕੇ ਨਾਲ ਕਰਵਾਈ ਜਾਣ ਵਾਲੀ ਪ੍ਰਕਿਰਿਆ ਨੂੰ ਚੋਣ ਪ੍ਰਣਾਲੀ ਕਿਹਾ ਜਾਂਦਾ ਹੈ। ਚੋਣ ਪ੍ਰਣਾਲੀ ਦੋ ਤਰ੍ਹਾਂ ਦੀ ਹੁੰਦੀ ਹੈ - ਪ੍ਰਤੱਖ ਚੋਣ ਪ੍ਰਣਾਲੀ ਅਤੇ ਅਪ੍ਰਤੱਖ ਚੋਣ ਪ੍ਰਣਾਲੀ।ਕਿਸੇ ਵੀ ਲੋਕਤੰਤਰਿਕ ਦੇਸ਼ ਵਿੱਚ ਪ੍ਰਤੱਖ ਚੋਣ ਪ੍ਰਣਾਲੀ ਨੂੰ ਅਪਣਾਇਆ ਜਾਂਦਾ ਹੈ। ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ।ਇਸ ਕਰਕੇ ਇੱਥੇ ਵੀ ਪ੍ਰਤੱਖ ਚੋਣ ਪ੍ਰਣਾਲੀ ਹੀ ਅਪਣਾਈ ਜਾਂਦੀ ਹੈ ਪਰ ਰਾਸ਼ਟਰਪਤੀ ਦੀ ਚੋਣ ਅਪ੍ਰਤੱਖ ਚੋਣ ਪ੍ਰਣਾਲੀ ਦੁਆਰਾ ਹੀ ਕੀਤੀ ਜਾਂਦੀ ਹੈ।ਉਸ ਵਿੱਚ ਆਮ ਜਨਤਾ ਸਿੱਧੇ ਤੌਰ ਤੇ ਇਸ ਪ੍ਰਕਿਰਿਆ ਨਾਲ ਸਬੰਧਤ ਨਹੀਂ ਹੁੰਦੀ ਹੈ।
ਅੰਮ੍ਰਿਤਸਰ ਹਵਾਈ ਅੱਡੇ ‘ਤੇ ਐਨ ਆਰ ਆਈਜ ਦੀ ਸ਼ਰੇਆਮ ਹੋ ਰਹੀ ਹੈ ਲੁੱਟ ਤੇ ਖੱਜਲ ਖ਼ਰਾਬੀ
Posted on : 2022-02-11 | views : 278
ਅੰਮਿ੍ਰਤਸਰ ਦਾ ਹਵਾਈ ਅੱਡਾ ਬੇਸ਼ੱਕ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ‘ਤੇ ਬਣਿਆ ਹੋਇਆ ਹੈ ਅਤੇ ਹਵਾਈ ਅੱਡੇ ਦੇ ਅੰਦਰ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤੇ ਹੋਰ ਵੀ ਬਹੁਤ ਸਾਰੀਆਂ ਇਤਿਹਾਸਕ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ ਜੋ ਇਹ ਪ੍ਰਭਾਵ ਛੱਡਦੀਆਂ ਹਨ ਕਿ ਤੁਸੀਂ ਦੁਨੀਆਂ ਦੇ ਇਕ ਬਹੁਤ ਹੀ ਇਤਿਹਾਸਕ ਤੇ ਪਵਿੱਤਰ ਸ਼ਹਿਰ ਚ ਉਸਾਰੇ ਗਏ ਹਵਾਈ ਅੱਡੇ ‘ਤੇ ਵਿਚਰ ਰਹੇ ਹੋ । ਹਵਾਈ ਅੱਡੇ ਦੇ ਅੰਦਰਲੇ ਨਜ਼ਾਰੇ ਨੂੰ ਦੇਖਕੇ ਇੰਜ ਮਹਿਸੂਸ ਹੁੰਦਾ ਹੈ ਕਿ ਇੱਥੋਂ ਆਉਣ ਤੇ ਜਾਣ ਵਾਲੇ ਮੁਸਾਫ਼ਰਾਂ ਦਾ ਗੁਰਬਾਣੀ ਦੀ ਭਾਵਨਾ ਮੁਤਾਬਿਕ ਬਹੁਤ ਖਿਆਲ ਰੱਖਿਆ ਜਾਵੇਗਾ, ਆਉਣ ਤੇ ਜਾਣ ਵੇਲੇ ਨਿੱਘਾ ਤੇ ਯਾਦਗਾਰੀ ਸਵਾਗਤ ਹੋਵੇਗਾ । ਹਰ ਆਉਣ ਤੇ ਜਾਣ ਵਾਲਾ ਇਸ ਹਵਾਈ ਅੱਡੇ ਤੋ ਯਾਦਗਾਰੀ ਪ੍ਰਭਾਵ ਸਮੇਤ ਕਈ ਅਭੁੱਲ ਯਾਦਾਂ ਨਾਲ ਲੈ ਕੇ ਜਾਵੇਗਾ, ਪਰ ਅਫ਼ਸੋਸ ਕਿ ਅਸਲੀਅਤ ਕੁੱਜ ਹੋਰ ਹੀ ਹੈ । ਇਸ ਹਵਾਈ ਅੱਡੇ ‘ਤੇ ਆਉਣ ਤੇ ਜਾਣ ਵਾਲੇ ਐਨ ਆਰ ਆਈਜ ਦੀ ਜੋ ਖੱਜਲ ਖ਼ਰਾ
ਦਿੱਲੀ ਕਮੇਟੀੇ ਪ੍ਰਬੰਧਕ ਗੁਰੁ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਮਾਮਲੇ ਨਿਬਟਾਣ ‘ਚ ਨਾਕਾਮ ਕਿਉਂ ? -ਇੰਦਰ ਮੋਹਨ ਸਿੰਘ
Posted on : 2022-02-09 | views : 221
ਦਿੱਲੀ ਹਾਈ ਕੋਰਟ ‘ਚ ਬੀਤੇ ਦਿਨੀ ਦਾਖਿਲ ਕੀਤੀ ਗਈ ਗੁਰੁ ਹਰਕ੍ਰਿਸ਼ਨ ਪਬਲਿਕ ਸਕੂਲਾਂ ਸੰਬਧੀ ਅਪੀਲ ਨੂੰ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਵਿਵਾਦਪੂਰਨ ਕਰਾਰ ਦਿੱਤਾ ਹੈ। ਉਨ੍ਹਾਂ ਇਸ ਸਬੰਧ ‘ਚ ਖੁਲਾਸਾ ਕਰਦਿਆਂ ਕਿਹਾ ਕਿ ਗੁਰੁ ਹਰਕ੍ਰਿਸ਼ਨ ਸਕੂਲ ਸੁਸਾਇਟੀ ਵਲੋਂ ਦਿੱਲੀ ਹਾਈ ਕੋਰਟ ਦੀ ਡਬਲ ਬੈਂਚ ‘ਚ ਦਾਖਿਲ ਇਸ ਅਪੀਲ ‘ਚ ਜਿਥੇ ਦਿੱਲੀ ਗੁਰੂਦੁਆਰਾ ਕਮੇਟੀ ‘ਤੇ ਸਕੂਲ ਸੁਸਾਇਟੀ ਨੂੰ ਇਹਨਾਂ ਸਕੂਲਾਂ ਦੇ ਮੁਲਾਜਮਾਂ ਦੀ ਵਿਤੀ ਦੇਣਦਾਰੀ ਲਈ ਜੁੰਮੇਵਾਰ ਹੋਣ ਤੋਂ ਮੁਨਕਰ ਹੋਣ ਦੀ ਗਲ ਕੀਤੀ ਗਈ ਹੈ, ਉਥੇ ਨਾਲ ਹੀ ਸੱਤਵੇਂ ਤਨਖਾਹ ਆਯੋਗ ਮੁਤਾਬਿਕ ਵਿਦਿਆਰਥੀਆਂ ਪਾਸੋਂ 1 ਜਨਵਰੀ 2016 ਤੋਂ ਹੁਣ ਤੱਕ ਬਕਾਇਆ ਫੀਸਾਂ ਵਸੂਲ ਕਰਨ ਦੀ ਇਜਾਜਤ ਵੀ ਮੰਗੀ ਗਈ ਹੈ, ਜਦਕਿ ਅਦਾਲਤੀ ਆਦੇਸ਼ਾਂ ਦੀ ਲਗਾਤਾਰ ਉਲੰਘਣਾਂ ਕਰਦਿਆਂ ਹੁਣ ਤੱਕ ਛੇਵੇਂ ਤਨਖਾਹ ਆਯੋਗ ਮੁਤਾਬਿਕ ਮੁਲਾਜਮਾਂ ਨੂੰ ਤਨਖਾਹਾਂ ‘ਤੇ ਸੇਵਾਮੁਕਤ ਮੁਲਾਜਮਾਂ
ਜਾਨਾਂ ਨਿਗਲਦੇ ਸੜਕ ਹਾਦਸੇ ਰੋਕਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ
Posted on : 2022-02-07 | views : 426
ਸੰਸਾਰ ਭਰ ਦੇ ਸਾਰੇ ਮੁਲਕ ਤੇਜ਼ੀ ਨਾਲ ਸਮਾਜਿਕ ਅਤੇ ਆਰਥਿਕ ਤੌਰ ਤੇ ਤਰੱਕੀ ਕਰ ਰਹੇ ਹਨ। ਇਸ ਵਿੱਚ ਵੀ ਕੋਈ ਦੋ ਰਾਇ ਨਹੀਂ ਕਿ ਇਸ ਤਰੱਕੀ ਵਿੱਚ ਆਵਾਜਾਈ ਦੇ ਸਾਧਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਹੈ। ਪਰ ਇਸਦੇ ਨਾਲ ਹੀ ਆਵਾਜਾਈ ਦੇ ਸਾਧਨਾਂ ਦੀ ਗਿਣਤੀ ਵਧ ਜਾਣ ਨਾਲ ਆਵਾਜਾਈ ਨਾਲ ਸਬੰਧਤ ਵੱਡੀਆਂ ਸਮੱਸਿਆਵਾਂ ਜਨਮ ਲੈ ਰਹੀਆਂ ਹਨ। ਆਵਾਜਾਈ ਦੇ ਸਾਧਨ ਵੱਧਣ ਕਰਕੇ ਨਿਤ ਦਿਨ ਸੜਕ ਦੁਰਘਟਨਾਵਾਂ ਵਧ ਰਹੀਆਂ ਹਨ। ਰੋਜ਼ ਹੀ ਅਖ਼ਬਾਰਾਂ, ਨਿਊਜ਼ ਚੈਨਲਾਂ ਅਤੇ ਸੋਸ਼ਲ ਮੀਡੀਆ ਸਮੇਤ ਹੋਰ ਸੰਚਾਰ ਸਾਧਨਾਂ ਰਾਹੀਂ ਭਿਆਨਕ ਸੜਕ ਹਾਦਸਿਆਂ ਦੀਆਂ ਖਬਰਾਂ, ਤਸਵੀਰਾਂ ਅਤੇ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਪੜ੍ਹ-ਸੁਣ-ਦੇਖ ਕੇ ਮਨ ਬੜਾ ਦੁੱਖੀ ਹੁੰਦਾ ਹੈ। ਇਸ ਤਰ੍ਹਾਂ ਦੇ ਸੜਕ ਹਾਦਸੇ ਹਰ ਸਾਲ ਕਿੰਨੇ ਹੀ ਲੋਕਾਂ ਦੀ ਮੌਤ ਦਾ ਕਾਰਨ ਬਣਦੇ ਹਨ। ਇਨਾਂ ਸੜਕ ਹਾਦਸਿਆਂ ਵਿੱਚ ਅਸੀਂ ਅਨੇਕਾਂ ਹੀ ਨਾਮੀ ਸ਼ਖ਼ਸੀਅਤਾਂ, ਨੇਤਾ , ਫਿਲਮ ਹਸਤੀਆਂ, ਡਾਕਟਰ, ਮਸ਼ਹੂਰ ਕਲਾਕਾਰ ਗੁਆ ਚੁੱਕੇ ਹਾਂ। ਬਹੁਤ ਸਾਰੇ ਹਾਦਸਿਆਂ ਵਿੱਚ ਤਾਂ ਪੂਰੇ ਦੇ ਪੂਰੇ ਪਰਿਵਾਰ ਖ਼ਤਮ ਹੋ ਜਾਂਦੇ ਹਨ। ਹਰ ਕੋਈ ਹੀ ਆਪਣੇ ਪਰਿਵਾਰ ਲਈ ਅਣਮੋਲ ਹੁੰਦਾ ਹੈ ਜੇਕਰ ਪਰਿਵਾਰ ਦਾ ਇੱਕ ਜੀਅ ਦੀ ਬੇਵਕਤ ਮੌਤ ਹੋ ਜਾਂਦੀ ਹੈ ਤਾਂ ਬਾਕੀ ਪਰਿਵਾਰ ਨੂੰ ਸਾਰੀ ਉਮਰ ਮਾਨਸਿਕ ਤੇ
ਪੰਜਾਬ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਲੋੜ
Posted on : 2022-02-07 | views : 385
ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ 2007 ਤੋਂ ਬਿਹਾਰ ਨੂੰ ‘ਵਿਸ਼ੇਸ਼ ਵਰਗਾਂ ਦੇ ਰਾਜਾਂ (ਸਪੈਸ਼ਲ ਕੈਟਾਗਰੀ ਸਟੇਟ) ’ ਵਿੱਚ ਸ਼ਾਮਲ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ 13 ਦਸੰਬਰ 2021 ਨੂੰ ਇਸ ਮੰਗ ਨੂੰ ਮੁੜ ਦੁਹਰਾਇਆ ਪਰ ਉਨ੍ਹਾਂ ਦੀ ਭਾਈਵਾਲ ਪਾਰਟੀ ਭਾਜਪਾ ਦੀ ਉਪ-ਮੁੱਖ ਮੰਤਰੀ ਰੇਣੂ ਦੇਵੀ ਇਸ ਨਾਲ ਸਹਿਮਤ ਨਹੀਂ। ਨਤੀਸ਼ ਕੁਮਾਰ ਦਾ ਕਹਿਣਾ ਹੈ ਕਿ ਕੇਂਦਰ ਨੇ ਕੁਝ ਸੂਬਿਆਂ ਨੂੰ ਵਿਸ਼ੇਸ਼ ਰਾਜਾਂ ਦਾ ਦਰਜਾ ਦਿੱਤਾ ਹੋਇਆ ਹੈ ਤੇ ਉਨ੍ਹਾਂ ਨੂੰ 90:10 ਅਨੁਪਾਤ ਵਿੱਚ ਕੇਂਦਰ ਤੋਂ ਸਹਾਇਤਾ ਮਿਲਦੀ ਹੈ। ਭਾਵ ਕਿ ਕੇਂਦਰ ਤੋਂ ਜਿਹੜੇ ਪ੍ਰੋਜੈਕਟ ਰਾਜ ਨੂੰ ਮਿਲ
7 ਫਰਵਰੀ 2022 ਨੂੰ ਭੋਗ ‘ਤੇ ਵਿਸ਼ੇਸ਼- ਪ੍ਰੋ ਇੰਦਰਜਤ ਕੌਰ ਸੰਧੂ: ਵਿਦਿਆ ਦੀ ਰੌਸ਼ਨ ਵੰਡਣ ਵਾਲਾ ਚਿਰਾਗ ਬੁਝ ਗਿਆ
Posted on : 2022-02-05 | views : 520
ਪ੍ਰੋ ਇੰਦਰਜੀਤ ਕੌਰ ਸੰਧੂ ਸੂਰਤ ਅਤੇ ਸੀਰਤ ਦਾ ਸੁਮੇਲ ਸਨ। ਜਿੰਨੇ ਉਹ ਖ਼ੂਬਸੂਰਤ ਸਨ, ਉਸ ਤੋਂ ਵੀ ਕਿਤੇ ਸੌ ਗੁਣਾ ਕਾਬਲੀਅਤ ਦੇ ਮਾਲਕ ਸਨ। ਆਪਣੇ ਨੌਜਵਾਨੀ ਦੇ ਸਮੇਂ ਉਹ ਸੁੰਦਰਤਾ ਦੇ ਮੁਕਾਬਲੇ ਵਿੱਚ ਸਿਮਲਾ ਕੂਈਨ ਵੀ ਰਹੇ ਹਨ। ਫ਼ੌਜੀ ਪਿਤਾ ਦੇ ਘਰ ਜਨਮ ਲੈਣ ਕਰਕੇ ਦੇਸ਼ ਭਗਤੀ ਅਤੇ ਦਲੇਰੀ ਦਾ ਵੀ ਨਮੂਨਾ ਸਨ। ਮਜਾਲ ਹੈ ਕਦੀ ਉਨ੍ਹਾਂ ਦੇ ਦਿਮਾਗ ਵਿੱਚ ਇਸਤਰੀ ਹੋਣ ਕਰਕੇ ਮਰਦ ਪ੍ਰਧਾਨ ਸਮਾਜ ਵਿੱਚ ਆਪਣੇ ਆਪ ਨੂੰ ਕਿਸੇ ਤੋਂ ਘੱਟ ਤਾਕਤਵਰ ਮੰਨਿਆਂ ਹੋਵੇ। ਅੱਧੀ ਸਦੀ ਤੋਂ ਵੱਧ ਵਿਦਿਆ ਦੀ ਰੌਸ਼ਨੀ ਵੰਡਣ ਵਾਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਾਬਕਾ ਉਪ ਕੁਲਪਤੀ ਪ੍ਰੋ ਇੰਦਰਜੀਤ ਕੌਰ ਸੰਧੂ 98 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਤੋਂ ਰੁਖਸਤ ਹੋ ਗਏ ਹਨ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਇੱਕ ਸਫਲ ਮਰਦ ਦੀ ਸਫਲਤਾ ਪਿੱਛੇ ਕਿਸੇ ਸੁਘੜ ਸਿਆਣੀ ਇਸਤਰੀ ਦਾ ਹੱਥ ਹੁੰਦਾ ਹੈ। ਜਦੋਂ ਆਦਮੀ ਵੀ ਧਾਰਮਿਕ ਬਿਰਤੀ ਦਾ ਮਾਲਕ ਅਤੇ ਵਿਦਵਾਨ ਹੋਵੇ ਤਾਂ ਉਸਦੀ
ਸੁਹਾਗਣ ਜਾਂ ਅਭਾਗਣ
Posted on : 2022-01-26 | views : 695
ਤੇਰੇ ਕੋਲੋਂ ਸ਼ੀਟ ਤੇ ਹੇਠਾਂ ਹੋ ਕੇ ਨਹੀਂ ਬੈਠਾ ਜਾਂਦਾ ਕਿੱਢੀ ਸਿਰੀ ਕੱਢੀ ਬਾਹਰ। ਧੋਣ ਨੀਵੀਂ ਕਰਕੇ ਬਹਿ.... ਜੇਹੜੇ ਤੂੰ ਬੇਗਾਨੇ ਬੰਦੇ ਝਾਕਦੀ ਨਾ ਤੈਨੂੰ ਘਰ ਜਾ ਕੇ ਦੱਸਦਾ ਪਤਾ... ਕਿਵੇਂ ਬੈਠੀ ਦਾ ਮੋਟਰਸਾਈਕਲ ਤੇ। ਏਨਾਂ ਸੁਣਦੇ ਹੀ ਹਰਵੰਤ ਦਾ ਕਾਲਜਾ ਕੰਬਣ ਲੱਗ ਗਿਆ। ਉਹ ਕੁਝ ਬੋਲ ਨਾ ਸਕੀ। ਬਸ ਜਿੰਨਾ ਸੁੰਗੜ ਕੇ ਬੈਠ ਸਕਦੀ ਸੀ, ਬੈਠ ਗਈ, ਤੁਰਦੇ ਗਏ ਤਾਂ ਅੱਗੇ ਫਾਟਕ ਬੰਦ ਸੀ..... ਹਰਵੰਤ ਨੂੰ ਮੋਟਰਸਾਇਕਲ ਤੇ ਸੁੰਗੜ ਕੇ ਬੈਠੀ ਨੂੰ ਵੇਖ ਲਾਗੇ ਖਲੋਤੇ ਲੋਕ ਹੱਸਣ ਜਿਹਾ ਲੱਗੇ। ਹੱਸਦੇ ਵੀ ਕਿਉਂ ਨਾ ਉਹ ਬੈਠੀ ਹੀ ਏਦਾਂ ਸੀ ਕਿ ਵੇਖਣ ਵਾਲੇ ਦਾ ਆਪ ਮੁਹਾਰੇ ਹਾਸਾ ਨਿਕਲ ਜਾਵੇ। ਗੁਲਜ਼ਾਰ ਸਿੰਘ ਨੇ ਆਸਾ ਪਾਸਾ ਭਾਂ
ਪੰਜਾਬ ਚੋਣ ਦੰਗਲ 2022 - ਐਤਕੀਂ ਜਾਂ ਫਿਰ ਲੁਟੇਰੇ ਬਦਲੇ ਜਾਣਗੇ ਜਾਂ ਪੰਜਾਬੀ ਇਕ ਵਾਰ ਫਿਰ ਲੁੱਟੇ ਜਾਣਗੇ ?
Posted on : 2022-01-24 | views : 822
ਪੰਜਾਬ ਦੇ ਲੋਕ ਜਾਂ ਵੋਟਰ ਇਸ ਵਾਰ ਕੀ ਫ਼ੈਸਲਾ ਲੈਂਦੇ ਹਨ ਇਹ ਮਾਮਲਾ ਬਹੁਤ ਗੰਭੀਰ ਹੈ ? ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬ ਦਾ ਰਾਜਨੀਤਕ ਇਤਿਹਾਸ ਹੀ ਇਕ ਗਵਾਹੀ ਦੇ ਰਿਹਾ ਹੈ ਕਿ ਸਰਕਾਰਾਂ ਬਣਦੀਆਂ ਹਨ, ਸਰਕਾਰਾਂ ਚਲੇ ਜਾਂਦੀਆਂ ਹਨ ਪੰਜਾਬ ਦੇ ਲੋਕਾਂ ਨੂੰ ਸਿਵਾਏ ਲਾਰਿਆਂ ਦੇ ਵਿਕਾਸ ਤੋਂ ਕੁਝ ਵੀ ਨਹੀਂ ਮਿਲਿਆ ਹੈ। ਇਨ੍ਹਾਂ ਤਿੰਨ ਦਹਾਕਿਆਂ ਵਿੱਚ ਸਿਰਫ਼ 2 ਪਰਿਵਾਰਾਂ ਨੇ ਹੀ ਪੰਜਾਬ ਦੀ ਸਿਆਸਤ ਵਿੱਚ ਵੱਧ ਸਮਾਂ ਰਾਜ ਕੀਤਾ ਹੈ, ਉਹ ਹਨ ਬਾਦਲ ਪਰਿਵਾਰ ਅਤੇ ਕੈਪਟਨ ਦਾ ਖਾਨਦਾਨ ਜਾਂ ਅਕਾਲੀ ਅਤੇ ਕਾਂਗਰਸ ਪਾਰਟੀਆਂ । ਇਨ੍ਹਾਂ ਰਵਾਇਤੀ ਪਾਰਟੀਆਂ ਦਾ ਇੱਕੋ ਫੰਡਾ ਰਿਹਾ ਹੈ ਕਿ ਆਪਣੇ ਸ਼ਾ
ਕੌਮੀ ਵੋਟਰ ਦਿਵਸ
Posted on : 2022-01-24 | views : 874
ਭਾਰਤ ਇੱਕ ਲੋਕਤੰਤਰਿਕ ਅਧਾਰਿਤ ਦੇਸ਼ ਹੈ।ਜਿਸ ਵਿੱਚ ਲੋਕਾਂ ਦੁਆਰਾ ਲੋਕਾਂ ਲਈ ਲੋਕ ਪ੍ਰਤੀਨਿੱਧ ਚੁਣੇ ਜਾਦੇ ਹਨ। ਵੋਟ ਦਾ ਹੱਕ ਦੇਸ਼ ਦੇ ਲੋਕਾਂ ਨੂੰ ਸੰਵਿਧਾਨ ਦੁਆਰਾ ਮਿਲਿਆ ਹੈ, ਲੋਕਤੰਤਰਿਕ ਪ੍ਰਣਾਲੀ ਵਿੱਚ ਇਸ ਦਾ ਬਹੁਤ ਮਹੱਤਵ ਹੈ। ਭਾਰਤ ਵਿੱਚ ਕੌਮੀ ਵੋਟਰ ਦਿਹਾਡ਼ਾ 25 ਜਨਵਰੀ 2011 ਤੋ ਮਨਾਉਣ ਦੀ ਸ਼ੁਰੂਆਤ ਭਾਰਤੀ ਚੋਣ ਕਮਿਸ਼ਨ ਦੀ ਡਾਇਮੰਡ ਜੁਬਲੀ ਸਮਾਰੋਹ ਦੇ ਵਿੱਚ ਕੀਤੀ ਗਈ ਸੀ। ਇੱਕ ਚੰਗੇ ਲੋਕਤੰਤਰਿਕ ਸਮਾਜ ਦੀ ਨੀਂਹ ਲੋਕਾ ਦੁਆਰਾ ਵੋਟ ਦੇ ਹੱਕ ਤੇ ਹੀ ਰੱਖੀ ਜਾਂਦੀ ਹੈ। ਇਸ ਪ੍ਰਣਾਲੀ ਉੱਤੇ ਅਧਾਰਿਤ ਸਮਾਜ ਅਤੇ ਸ਼ਾਸਨ ਦੀ ਸਥਾਪਨਾਂ ਲਈ ਜਰੂਰੀ ਹੈ ਕੀ ਹਰ 18 ਸਾਲ ਦੀ ਉਮਰ ਪੂਰੀ ਕਰਨ
ਪੰਜਾਬ ਦੀਆ ਅਗਾਮੀ ਵਿਧਾਨ ਸਭਾ ਚੋਣਾਂ ਕੀ ਪੱਜਾਬ ਕਿਸੇ ਨਵੇਂ ਸਿਆਸੀ ਬਦਲ ਦੀ ਤਲਾਸ਼ ‘ਚ ਹੈ !
Posted on : 2021-12-29 | views : 707
ਵੈਸੇ ਤਾਂ ਪੰਜਾਬ ਹਮੇਸ਼ਾ ਹੀ ਉਥਲ ਪੁਥਲ ਦਾ ਸ਼ਿਕਾਰ ਰਿਹਾ ਹੈ ਪਰ ਹੁਣਵੇਂ ਸਿਆਸੀ ਸਮੀਕਰਨ ਵਾਲੀ ਸਥਿਤੀ ਪਿਛਲੇ 72 ਸਾਲ ਦੇ ਇਤਿਹਾਸ ਵਿੱਚ ਕਦੇ ਵੀ ਦੇਖਣ ਨੂੰ ਨਹੀਂ ਮਿਲੀ । 2017 ਦੀਆ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਦ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦਾ ਬਹੁਮਤ ਨਾਲ ਸੱਤਾ ‘ਤੇ ਕਾਬਜ਼ ਹੋਣਾ, 25 ਸਾਲ ਰਾਜ ਕਰਨ ਦਾ ਸੁਪਨਾ ਲੈਣ ਵਾਲੇ ਅਕਾਲੀ ਦਲ ਦਾ ਮੂਧੇ ਮੂੰਹ ਜਾ ਡਿਗਣਾ ਤੇ ਸੌ ਸੀਟਾਂ ਲੈ ਕੇ ਸਰਕਾਰ ਬਣਾਉਣ ਵਾਲੇ ਮੁੰਗਾਰੀ ਲਾਲ ਦਾ ਸੁਪਨਾ ਦੇਖਣ ਵਾਲੀ ਆਮ ਆਦਮੀ ਦਾ ਮੁੱਖ ਮੰਤਰੀ ਦੀ ਕੁਰਸੀ ਦੀ ਖਿੱਚੋ-ਤਾਣ ਚ ਫਸਕੇ ਆਪਣੇ ਹੀ ਪੈਰੀਂ ਆਪ ਕੁਹਾੜਾ ਮਾਰਕੇ ਸਿਰਫ
ਸ਼ਖਸੀਅਤ: ਲਿਖਣਾ ਮੇਰਾ ਸ਼ੌਕ ਅਤੇ ਜਾਗਰੁਕ ਕਰਨਾ ਜ਼ਨੂਨ ਹੈ - ਅਨਿਲ ਧੀਰ
Posted on : 2021-12-28 | views : 769
ਅੱਜ ਤੇਜ਼ੀ ਨਾਲ ਵੱਧ ਰਹੀਆਂ ਖਤਰਨਾਕ ਬਿਮਾਰੀਆਂ ਲਈ ਅਵੇਅਰਨੈਸ ਬਹੁਤ ਜਰੂਰੀ ਹੋ ਗਈ ਹੈ”Worldwide Personality Bureau, Canada: ਅੰਗਰੇਜ਼ੀ, ਹਿੰਦੀ, ਪੰਜਾਬੀ ਭਾਸ਼ਾ ਦੇ ਲੇਖਕ, ਕਾਲਮਨਿਸਟ, ‘ਤੇ ਥੈਰਾਪਿਸਟ ਅਨਿਲ ਧੀਰ ਦੇ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ‘ਤੇ ਅੱਜ ਕਲਮ ਦੁਆਰਾ ਜਨ-ਸੇਵਾ ਅਤੇ ਹੈਲਥ ਅਵੇਅਰਨੈਸ ਦੇ 36 ਸਾਲ ਪੂਰੇ ਹੋ ਰਹੇ ਹਨ। ਇਸ ਮੌਕੇ ‘ਤੇ ਡਾ. ਧੀਰ ਨੇ ਪਾਠਕਾਂ ਨਾਲ ਇੱਕ ਆਪਣੀ ਯਾਦ ਸ਼ੇਅਰ ਕੀਤੀ ਹੈ। ਧੀਰ ਨੇ ਦੱਸਿਆ ਕਿ ਦਿੱਲੀ ਵਿੱਚ ਆਪਣੀ ਸਟਡੀ ਦੌਰਾਣ ਦਿੱਲੀ ਦੇ ਚੇਮਸਫੋਰਡ ਕਲੱਬ ਵਿੱਚ ਮਸ਼ਹਰੂ ਲੇਖਕ, ਪੱਤਰਕਾਰ, ਵਕੀਲ ਸ. ਖੁਸ਼ਵੰਤ ਸਿੰਘ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਸੀ। ਮੈਨੂੰ ਅੱਜ ਵੀ ਯਾਦ ਹਨ ੳਨਾਂ ਦੇ ਸ਼ਬਦ, “ਪੁੱਤਰ ਰੀਡਿੰਗ ‘ਤੇ ਫੋਕਸ ਰੱਖੋ, ਹਮੇਸ਼ਾ ਕੁੱਝ ਨਾ ਕੁੱਝ ਰੀਡ ਕਰਦੇ ਰਹੋ ਅਤੇ ਸਮੇਂ ਦੇ ਮੁਤਾਬਿਕ ਚੰਗਾ ਲਿਖਦੇ ਰਹੋ, ਅੱਜ ਨਹੀਂ ਤਾਂ ਕੱਲ ਪਾਠਕਾਂ ਤੱਕ ਤੇਰੀ ਰਚਨਾ ਜਰੂਰ ਪਹੁੰਚੇਗੀ” ਬੇਸ਼ਕ ਮਾਨਯੋਗ ਖੁਸ਼ਵੰਤ ਸਿੰਘ ਜੀ ਅੱਜ ਨਹੀਂ ਹਨ, ਪਰ ਮੈਂ ਜੱਦ ਵੀ ਕੁੱਝ ਲਿਖਦਾ ਹਾਂ ਓਹ ਸ਼ਬਦ ਯਾਦ ਆ ਜਾਂਦੇ ਹਨ। ਡਾ. ਧੀਰ ਦੇ ਲਿਖਣ
ਘੁਪ-ਹਨੇਰੇ ਵਿਚ ਪਹੁ-ਫੁਟਾਲੇ ਦੀ ਕਿਰਣ
Posted on : 2021-12-28 | views : 695
ਲਿੰਕਨ ਨੇ ਜਦ ਲੋਕਰਾਜ ਬਾਬਤ ਇਹ ਕਿਹਾ ਸੀ ਕਿ ਇਹ ਲੋਕਾਂ ਰਾਹੀ ਚੁੱਣੀ, ਲੋਕਾਂ ਦੀ ਹੀ ਅਤੇ ਲੋਕਾਂ ਵਾਸਤੇ ਸਰਕਾਰ ਹੈ।ਉਸ ਸਮੇਂ ਇਹ ਸੱਚ ਹੀ ਜਾਪਦਾ ਸੀ ਕਿਉਂਕਿ ਅਜੇ ਪੂੰਜੀਵਾਦ ਆਪਣੇ ਬੱਚਪਣੇ ਵਿਚ ਹੀ ਸੀ।ਹੌਲੀ ਹੌਲੀ ਪੂੰਜੀਵਾਦ ਅੰਗੜਾਈਆਂ ਲੈਣ ਲੱਗਾ ਅਤੇ ਅੱਜ ਇਹ ਆਪਣੀ ਜਵਾਨੀ ਵਿਚ ਪਹੁੰਚ ਗਿਆ ਹੈ।ਹੁੱਣ ਇਸ ਨੇ ਆਪਣੇ ਮੁਫ਼ਾਦ ਲਈ ਲੋਕਰਾਜ ਦਾ ਢਾਂਚਾ ਤਹਿਸ ਨਹਿਸ ਕਰ ਦਿਤਾ ਹੈ।ਇਸ ਸਮੇਂ ਇੰਝ ਲਗਦਾ ਹੈ ਕਿ ਅਖੌਤੀ ਲੋਕਰਾਜ ਲੋਕਾਂ ਰਾਹੀ ਚੁੱਣੀ, ਅਮੀਰਾਂ ਦੀ ਅਤੇ ਅਮੀਰਾਂ ਵਾਸਤੇ ਸਰਕਾਰ ਹੈ।ਅਸੀਂ ਦੇਖਿਆ ਹੈ ਕਿ ਕਾਫੀ ਸਮੇਂ ਤੋਂ ਅਮੀਰ ਹੋਰ ਅਮੀਰ ਬਣੀ ਜਾਂਦੇ ਹਨ ਅਤੇ ਨਾਲ ਗ਼ਰੀਬਾਂ ਦੀ ਗਿਣਤੀ ਵੀ ਕਈ ਗੁੱਣਾ ਵੱਧਦੀ ਹੀ ਜਾ ਰਹੀ ਹੈ।ਮਜ਼ਰੂਹ ਸੁਲਤਾਨਪੁਰੀ ਨੇ ਸੱਚ ਹੀ ਲਿਖਿਆ ਸੀ:- “ਗ਼ਰੀਬ ਹੈ ਵੁੱਹ ਇਸ ਲੀ
ਹੋਰ ਕੁੱਟੋ ਸਾਨੂੰ, ਅਸੀਂ ਡਾਂਗਾ ਖਾਣ ਦੇ ਹੱਕਦਾਰ ਹਾਂ !
Posted on : 2021-12-12 | views : 651
ਸਾਡੇ ਨੌਜਵਾਨਾਂ ਨੂੰ ਡਾਂਗਾ ਨਾਲ ਕੁੱਟਿਆ ਹੀ ਜਾਣਾ ਚਾਹੀਦਾ ਏ, ਦੋਸ਼ ਵੀ ਤਾਂ ਬਹੁਤ ਵੱਡਾ ਏ ਇਹਨਾਂ ਦਾ, ਔਖੇ ਘਰੇਲੂ ਹਾਲਾਤਾਂ ਚ, ਨਸ਼ੇ ਦੀ ਹਨੇਰੀ ਤੋਂ ਬੱਚਦਿਆਂ, ਦਿਨ-ਰਾਤ ਸਖਤ ਮਿਹਨਤ ਕਰਕੇ, ਇਹਨਾਂ ਪਹਿਲਾਂ ਤਾਂ ਉੱਚ ਸਿੱਖਿਆ ਪ੍ਰਾਪਤ ਕੀਤੀ ਏ ਤੇ ਉਸ ਤੋਂ ਵੀ ਵੱਡਾ ਦੋਸ਼ ਵੇਖੋ ਇਹ ਸਰਕਾਰ ਕੋਲੋਂ ਨੌਕਰੀ ਮੰਗਣ ਦਾ ਵੱਡਾ ਗੁਨਾਹ ਕਰ ਰਹੇ ਨੇ। ਕੁਟੋ ਹੋਰ ਕੁਟੋ ਮੈਂ ਤਾਂ ਕਹਿੰਦਾ ਹਾਂ, ਇੰਨਾਂ ਦੇ ਮਾਪਿਆਂ ਨੂੰ ਵੀ ਨਾਲ ਈ ਢਾਹ ਲਓ ਉਹ ਕਿਹੜਾ ਘੱਟ ਦੋਸ਼ੀ ਨੇਂ ਅਸਲ ਮੁਜਰਮ ਹੀ ਉਹ ਨੇਂ, ਉਹਨਾਂ ਨੇ ਈ ਆਪਣੇ ਸਾਰੇ ਸ਼ੌਂਕ ਖਤਮ ਕਰ ਇਹਨਾਂ ਨੌਜਵਾਨਾਂ ਨੂੰ ਮਹਿੰਗੇ ਕੋਰਸ ਕਰਵਾਏ, ਬੱਚਿਆਂ ਦੀ ਪੜ੍ਹਾਈ ਲ
ਮਹਾਰਾਜਾ ਦਲੀਪ ਸਿੰਘ ਦੀ ਬਰਸੀ ਤੇ- ਸੋਨੇ ਦਾ ਤਖਤ ਅਤੇ ਕੋਹੇਨੂਰ ਹੀਰੇ ਨੂੰ ਸਿੱਖ ਆਪਣੇ ਸੁਪਨਿਆਂ ਵਿੱਚ ਰੱਖਣ
Posted on : 2021-10-22 | views : 794
ਮਹਾਰਾਜਾ ਦਲੀਪ ਸਿੰਘ ਸਿੱਖ ਰਾਜ ਦਾ ਆਖਰੀ ਬਾਦਸ਼ਾਹ ਸੀ ਮਹਾਰਾਣੀ ਜਿੰਦਾਂ ਦਾ ਇਕਲੋਤਾ ਪੁੱਤਰ ਸੀ। ਮਹਾਰਾਜਾ ਦੀ ਮੌਤ ਨਾਲ ਰਾਜ ਭਾਗ ਦੀਆਂ ਦੀਆ ਨੀਹਾਂ ਕੱਲਰੀਆਂ ਗਈਆਂ। ਤਖਤਾਂ ਦੇ ਤਾਜਾਂ ਦੀ ਅਣਜਾਣਤਾ ਨੂੰ ਵੱਡਾ ਭਾਰ ਸਾਭਣਾਂ ਔਖਾ ਹੋ ਗਿਆ। ਮਹਾਰਾਣੀ ਦੀ ਦੁਰਦਸ਼ਾ ਦੀ ਕਹਾਣੀ ਦੀ ਸੁਰੂਆਤ ਹੋ ਗਈ। ਮਹਾਰਾਜਾਂ ਰਣਜੀਤ ਸਿੰਘ ਦੀ ਤਪਸ਼ ਖਤਮ ਹੁੰਦਿਆਂ ਹੀ ਬਾਗੀ ਮਾਨਸਿਕਤਾ, ਗਦਾਰੀ, ਧੋਖਿਆਂ ਦੀ ਸ਼ਿਕਾਰ ਹੋਈ ਬਾਦਸ਼ਾਹੀ ਦਾ ਵੱਡਾ ਨੁਕਸਾਨ ਪੰਜਾਬੀਆਂ ਅਤੇ ਖਾਸ ਕਰ ਸਿੱਖਾਂ ਦਾ ਹੋਇਆ। ਜਿੰਨਾਂ ਦੀ ਮਾਨਸਿੱਕ ਦਸ਼ਾ ਅਤੇ ਦਿਸ਼ਾ ਨੂੰ ਕਿਤੇ ਢੋਈ ਨਹੀ ਮਿੱਲ ਸਕੀ। ਸਿੱਖਾਂ ਨੇ ਗੁਰੂ ਫਲਸਫੇ ਦੀ ਰਿਹਨੁਮਾਈ ਨੂੰ ਹਮੇਸ਼ਾਂ ਕਬੂਲਿਆ ਹੈ। ਇਸੇ ਕਰਕੇ ਸਿੱਖੀ ਨੂੰ, ਸਿੱਖ ਧਰਮ ਨੂੰ ਮਹਾਂਰਾਜਾ ਰਣਜੀਤ ਸਿੰਘ ਨੇ ਆਪਣੇ ਮਾਰਗ ਦਰਸ਼ਕ ਦੇ ਤੌਰ ਤੇ ਅਪਨਾਇਆ ਸੀ। ਸਿੱਖੀ ਪੰਪਰਾਵਾਂ ਨੂੰ ਕਾਇਮ ਕਰਨ, ਧਰਮ ਦੇ ਵੱਧਣ ਫੁੱਲਣ ਦੇ ਰਾਹਾਂ ਨੂੰ ਪੱਕਿਆਂ ਕੀਤਾ। ''
ਅੱਖਰ-ਕਾਰੀ ‘ਚ ਨਿਪੁੰਨ ਸਟੇਟ ਅਵਾਰਡੀ ਮੈਡਮ ਮਨਦੀਪ ਕੌਰ
Posted on : 2021-10-21 | views : 745
ਅਧਿਆਪਕ ਕੌਮ ਦਾ ਨਿਰਮਾਤਾ ਹੈ ।ਉਸਦੇ ਪੜ੍ਹਾਏ ਬੱਚੇ ਕੱਲ੍ਹ ਦੇ ਨੇਤਾ ਬਣ ਕੇ ਦੇਸ਼ ਦੀ ਵਾਂਗ ਡੋਰ ਸੰਭਾਲਣਗੇ ।ਬੱਚਿਆਂ ਨੂੰ ਪ੍ਰਾਇਮਰੀ ਸਿੱਖਿਆ ਸਮੇਂ ਅਧਿਆਪਕਾਂ ਵਲੋਂ ਜੋ ਪੜ੍ਹਾਇਆ-ਸਿਖਾਇਆ ਜਾਂਦਾ ਹੈ,ਉਹ ਉਨ੍ਹਾਂ ਦੇ ਮਨਾਂ ਵਿੱਚ ਸਦਾ ਲਈ ਵਸ ਜਾਂਦਾ ਹੈ ਕਿਉਂ ਕਿ ਬੱਚਾ ਕੱਚੀ ਕਲੀ ਵਾਂਗ ਹੁੰਦਾ ਹੈ ਉਸ ਨੂੰ ਜਿਧਰ ਮਰਜ਼ੀ ਮੋੜ ਲਵੋ।ਸੋ ਇੱਕ ਆਦਰਸ਼ ਅਧਿਆਪਕ ਆਪਣੇ ਬੱਚਿਆਂ ਦੇ ਵਧੀਆ ਭਵਿੱਖ ਦੀ ਹਮੇਸ਼ਾ ਕਾਮਨਾ ਕਰਦਾ ਹੈ । ਇਹੋ ਜਿਹੇ ਹੀ ਅਧਿਆਪਕਾ ਹਨ ਸ੍ਰੀਮਤੀ ਮਨਦੀਪ ਕੌਰ ਜੋ ਸਰਕਾਰੀ ਪ੍ਰਾਇਮਰੀ ਸਕੂਲ ਮਾਝੀ ਵਿਖੇ ਬਤੌਰ ਈ.ਟੀ.ਟੀ. ਅਧਿਆਪਕਾ ਸੇਵਾ ਨਿਭਾ ਰਹੇ ਹਨ ।
ਪਲੀਤ ਭਗਵਾਨ
Posted on : 2021-10-17 | views : 720
ਹਾਹਾਕਾਰ ਹੈ ਸ਼ਹਿਰ ਦੇ ਅੰਦਰ, ਪਲੀਤ ਹੋ ਗਿਆ ਰੱਬ ਦਾ ਮੰਦਰ।
ਮਸਲਾ ਪੰਜਾਬ ਦੇ ਵਿਧਾਇਕਾਂ ਦੀ ਜੁਆਬਦੇਹੀ ਤੇ ਉਨ੍ਹਾਂ ਨੂੰ ਮਿਲਦੇ ਆਰਥਿਕ ਲਾਭਾਂ ਦਾ
Posted on : 2021-10-17 | views : 615
ਜਦ ਅਸੀਂ ਕਨੇਡਾ ,ਇੰਗ਼ਲੈਂਡ ਤੇ ਹੋਰ ਅਗਾਂਹ ਵਧੂ ਮੁਲਕਾਂ ਵਿਚ ਵਿਚਰਦੇ ਹਾਂ,ਪਤਾ ਲੱਗਦਾ ਹੈ ਕਿ ਉੱਥੇ ਸਭ ਲਈ ਮੁਫ਼ਤ ਸਿਹਤ ਸੇਵਾਵਾਂ, ਬਾਰਵੀਂ ਤੀਕ ਮੁਫ਼ਤ ਵਿਦਿਆ ,ਬੱਸਾਂ ਵਿਦਿਆਰਥੀਆਂ ਨੂੰ ਘਰੋਂ ਮੁਫ਼ਤ ਲੈ ਕੇ ਜਾਂਦੀਆਂ ਆਉਂਦੀਆਂ ਹਨ,ਅਮਨ ਕਾਨੂੰਨ ਦੀ ਹਾਲਤ ਬਹੁਤ ਵਧੀਆ ਵਗ਼ੈਰਾ ਤੋਂ ਇਲਾਵਾ ਜਨ ਪ੍ਰਤੀਨਿਧਾਂ ਦਾ ਲੋਕਾਂ ਨੂੰ ਆਸਾਨੀ ਨਾਲ ਮਿਲਣਾ ਤੇ ਸਰਕਾਰੀ ਪੈਸੇ ਨੂੰ ਸੋਚ ਸਮਝ ਕੇ ਖ਼ਰਚਣਾ ਹੈ।ਅਖ਼ਬਾਰਾਂ ਨੂੰ ਕੋਈ ਸਰਕਾਰੀ ਇਸ਼ਤਿਹਾਰ ਨਹੀਂ ਦਿੱਤਾ ਜਾਂਦਾ, ਏਸੇ ਲਈ ਅਖ਼ਬਾਰਾਂ ਸਰਕਾਰ ਵਿਰੁਧ ਲਿਖਦੀਆਂ ਹਨ। ਭਾਰਤ ਵਿਚ ਅਖ਼ਬਾਰਾਂ ਤੇ ਟੈਲੀਵੀਜ਼ਨ ਚਲਦੇ ਹੀ ਸਰਕਾਰੀ ਇਸ਼ਤਿਹਾਰਾਂ ਸਿਰ
ਦੁਸਹਿਰੇ ਦੇ ਤਿਉਹਾਰ ਤੇ ਵਿਸ਼ੇਸ
Posted on : 2021-10-14 | views : 587
ਸਾਡੇ ਦੇਸ਼ ਵਿੱਚ ਅਨੇਕਾਂ ਮੇਲੇ ਤੇ ਤਿਉਹਾਰ ਮਨਾਏ ਜਾਂਦੇ ਹਨ।ਸਾਲ ਭਰ ਵਿਚ ਅਨੇਕਾਂ ਤਿਉਹਾਰ ਆਉਂਦੇ ਹਨ ਜੋ ਸਾਨੂੰ ਰਾਸ਼ਟਰ, ਜਾਤੀ ਅਤੇ ਮਨੁੱਖ ਦੇ ਪ੍ਰਤੀ ਕਰਤੱਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਤਿਉਹਾਰਾਂ ਨੂੰ ਮਨਾਉਣ ਦੀ ਰੀਤ ਸਦੀਆਂ ਤੋਂ ਚੱਲਦੀ ਆ ਰਹੀ ਹੈ।ਦੁਸਹਿਰਾ ਵੀ ਇਹਨਾਂ ਵਿਚੋਂ ਹੀ ਇਕ ਹੈ, ਜੋ ਭਾਰਤ ਵਾਸੀਆਂ ਨੂੰ ਅਧਰਮ ਤੋਂ ਧਰਮ ਵੱਲ, ਅਗਿਆਨ ਤੋਂ ਗਿਆਨ ਵੱਲ ਅਤੇ ਝੂਠ ਤੋਂ ਸੱਚ ਵਲ ਜਾਣ ਦੀ ਪ੍ਰੇਰਣਾ ਦਿੰਦਾ ਹੈ।ਦੋਸਤੋਂ ਹਰ ਇੱਕ ਤਿਉਹਾਰ ਤੋਂ ਸਾਨੂੰ ਕੋਈ ਨਾ ਕੋਈ ਸਿੱਖਿਆ ਜਿਵੇਂ ਸੱਭਿਆਚਾਰਕ ਸੰਸਕ੍ਰਿਤੀ ,ਇਤਿਹਾਸਿਕ ,ਨੈਤਿਕ ਮੁੱਲਾਂ,ਆਦਿ ਬਾਰੇ ਜਾਣਕਾਰੀ ਮਿਲਦੀ ਹੈ।
ਬੁੱਤ ਦੇ ਪੈਰਾਂ ਹੇਠੋਂ ਗੁਰਬਾਣੀ ਤਿੰਨ ਕੁ ਹਫ਼ਤੇ ਪਿੱਛੋਂ ਹਟਾਈ ਜਾਵੇਗੀ, ਕੀ ਇਹ ਸਵੀਕਾਰ ਹੈ ਸਿੱਖ ਚਿੰਤਕਾਂ ਨੂੰ ?
Posted on : 2021-09-28 | views : 596
ਕਿਸਾਨ ਅੰਦੋਲਨ ਪ੍ਰਤੀ ਸਰਕਾਰ ਦਾ ਰਵੱਈਆ ਜ਼ੁਲਮ ਦੀਆਂ ਹੱਦਾਂ ਟੱਪਿਆ
Posted on : 2021-09-14 | views : 656
ਮੈਨੂੰ ਤਾਂ ਹੁਣ ਆਪ ਨਹੀਂ ਪਤਾ ਕਿ ਸਾਡਾ ਧਰਮ ਸਾਨੂੰ ਕੀ ਸਿੱਖਿਆ ਦਿੰਦਾ ਹੈ ? ਕੀ ਸਾਡਾ ਧਰਮ ਮਨੁੱਖੀ ਹੱਤਿਆ ਦਾ ਹਾਮੀ ਹੈ ? ਜੁਲਮ ਨਾਲ ਲੜਨਾ ਤੇ ਆਪ ਜੁਲਮ ਕਰਨਾ ਮੰਨਣ ਵਾਲੀ ਗਾਥਾ ਹੈ ?
Posted on : 2021-09-07 | views : 770
ਸਾਫ ਸੁੱਥਰੀ ਸੂਫੀ ਗਾਇਕੀ ਦੇ ਬਹਾਨੇ, ਸਿੱਖ ਸੱਭਿਆਚਾਰ ਨੂੰ ਢਾਹ ਲਾਉਣ ਵਾਲੇ ਅਤੇ ਸਿੱਖ ਨੌਜੁਆਨੀ ਨੂੰ ਗੁਰਮਤਿ ਨਾਲੋਂ ਤੋੜ ਕੇ ਅਨਮੱਤੀ ਡੇਰਿਆਂ ਨਾਲ ਜੋੜਨ ਵਾਲੇ ਅਤੇ ਚਿਲਮਾਂ-ਬੀੜੀਆਂ ਪੀਣ ਵਾਲੇ ਢੌਂਗੀ ਸਾਧ ਦੇ ਪੈਰਾਂ ਵਿੱਚ ਬੈਠ ਕੇ ਮੁਰਾਦਾਂ ਮੰਗਣ ਵਾਲੇ ਗੁਰਦਾਸ ਮਾਨ ਦੀ ਹਾਲਤ ਸਿੱਖ ਜਥੇਬੰਦੀਆਂ ਨੇ ਚੱਪਣੀ ਵਿੱਚ ਨੱਕ ਡੋਬ ਕੇ ਮਰਨ ਵਾਲੀ ਕਰ ਦਿੱਤੀ ਹੈ
Posted on : 2021-09-07 | views : 675
ਅੇਨੇ ਉਲਝੇ ਤਾਣੇ ਬਾਣੇ ਹੋਏ ਨੇ, ਕਿਹੜਾ ਕਹਿੰਦੈ ਲੋਕ ਸਿਆਣੇ ਹੋਏ ਨੇ ਕੱਚ ਵਿਛਾਇਆ ਜਿਹਨਾ ਮੇਰੇ ਰਾਹਾਂ ਵਿਚ , ਸਾਰੇ ਚਿਹਰੇ ਮੈਂ ਪਹਿਚਾਣੇ ਹੋਏ ਨੇ ਹਥਿਆਰਾਂ ਦੀ ਦਹਿਸ਼ਤ ਵਿਚ ਪਿਸ ਰਹੇ ਅਫਗਾਨੀ ਲੋਕ
Posted on : 2021-09-07 | views : 431






    About

  • About Us
  • Advertise Us

    Support

  • Contact Us

© 2020 Designed & Developed by IINGroups(+91-9888211017).